all.news257
ਭਾਰਤ: ਖ਼ਬਰਾਂ · 21 ਨਵੰਬਰ 2026
- ਸਨਸਨੀਖੇਜ਼ ਵਾਰਦਾਤ: ਇੰਟੈਲੀਜੈਂਸ ਬਿਊਰੋ ਦੇ SP ਨੂੰ ਉਨ੍ਹਾਂ ਦੇ ਹੀ ਡਰਾਈਵਰ ਨੇ ਮਾਰੀ ਗੋਲੀ
ਇੰਟੈਲੀਜੈਂਸ ਬਿਊਰੋ (IB) ਦੇ ਐੱਸ.ਪੀ. (SP) ਸੀ.ਪੀ. ਨੌਟਿਆਲ ਤੇ ਉਨ੍ਹਾਂ ਦੇ ਹੀ ਡਰਾਈਵਰ ਵੱਲੋਂ ਗੋਲੀ ਚਲਾਉਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ...
- ਕ੍ਰਿਕਟਰ ਯੁਜਵੇਂਦਰ ਚਾਹਲ ਦੀ ਸਿਆਸਤ ''ਚ ਐਂਟਰੀ, BJP ''ਚ ਸ਼ਾਮਲ ਹੁੰਦਿਆਂ ਹੀ ਮਿਲੀ ਵੱਡੀ ਜ਼ਿੰਮੇਵਾਰੀ
ਕ੍ਰਿਕਟ ਦੇ ਮੈਦਾਨ ਤੇ ਆਪਣੀ ਫਿਰਕੀ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਨਚਾਉਣ ਵਾਲੇ ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਹੁਣ ਸਿਆਸਤ ਦੇ ਮੈਦਾਨ ਵਿੱਚ ਆਪਣੀ...
- ਅਹਿਮਦਾਬਾਦ ਕੰਸਰਟ ਤੋਂ ਪਹਿਲਾਂ ਘਿਰੇ ਦਿਲਜੀਤ ਦੋਸਾਂਝ, 4 ਗੀਤਾਂ ''ਤੇ ਛਿੜਿਆ ਨਵਾਂ ਰੇੜਕਾ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਔਰਾ ਇੰਡੀਆ ਟੂਰ 2026 ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਾਈਵ ਸ਼ੋਅ ਕਰ ਰਹੇ...
- ਦੁਨੀਆ ਭਰ ''ਚ ਛਾਇਆ 44 ਸਾਲ ਪੁਰਾਣਾ ਬੰਗਾਲੀ ਗੀਤ, GTA 6 ਦੇ ਰੇਡੀਓ ਸਟੇਸ਼ਨ ''ਚ ਮਿਲੀ ਖ਼ਾਸ ਜਗ੍ਹਾ
ਓਲਡ ਇਜ਼ ਗੋਲਡ ਦੀ ਕਹਾਵਤ ਇੱਕ ਵਾਰ ਫਿਰ ਸੱਚ ਸਾਬਤ ਹੋਈ ਹੈ। ਅੱਜ ਤੋਂ 44 ਸਾਲ ਪਹਿਲਾਂ ਰਿਲੀਜ਼ ਹੋਇਆ ਬੰਗਾਲੀ ਡਿਸਕੋ ਗੀਤ ਆਜ ਸ਼ਨੀਵਾਰ ਅਚਾਨਕ ਪੂਰੀ ਦੁਨੀਆ...
- ਇਸ ਸਭ ਤੋਂ ਸਸਤੇ ਇਲੈਕਟ੍ਰਿਕ ਸਕੂਟਰ ਦੇ ਦੀਵਾਨੇ ਹੋਏ ਲੋਕ, ਕੰਪਨੀ ਦੀ ਹੋਈ ਚਾਂਦੀ
ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਸਕੂਟਰਾਂ ਦੀ ਵਧਦੀ ਮੰਗ ਦਰਮਿਆਨ ਪ੍ਰਮੁੱਖ ਈ.ਵੀ. (EV) ਨਿਰਮਾਤਾ ਕੰਪਨੀ ਏਥਰ ਐਨਰਜੀ ਨੇ ਵਿਕਰੀ ਦੇ ਮਾਮਲੇ ਵਿੱਚ ਵੱਡੀ...
- ਐਤਵਾਰ ਨੂੰ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ, ਇਨ੍ਹਾਂ 4 ਰਾਸ਼ੀਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ
ਗ੍ਰਹਿਆਂ ਅਤੇ ਨਕਸ਼ੱਤਰਾਂ ਦੀ ਚਾਲ ਦੇ ਅਨੁਸਾਰ, ਐਤਵਾਰ 22 ਨਵੰਬਰ ਦਾ ਦਿਨ 4 ਰਾਸ਼ੀਆਂ ਦੇ ਲੋਕਾਂ ਲਈ ਬੇਹੱਦ ਸ਼ੁਭ ਅਤੇ ਖ਼ੁਸ਼ੀਆਂ ਭਰਿਆ ਰਹਿਣ ਵਾਲਾ...
- ਚੋਣਾਂ ਦੇ ਮੱਦੇਨਜ਼ਰ ਮਾਨਸਾ ਪੁਲਸ ਪੂਰੀ ਤਰ੍ਹਾਂ ਚੌਕਸ, ਸਰਹੱਦੀ ਇਲਾਕਿਆਂ ’ਚ ਗਸ਼ਤ ਤੇ ਨਾਕਾਬੰਦੀ ਵਧਾਈ
ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹਾ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਹਰਿਆਣਾ ਦੀ ਸਰਹੱਦ ਨਾਲ ਲੱਗਦੇ ਮਾਨਸਾ...
- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਰ ਕਮੇਟੀ ਸਾਂਝੀ ਮੀਟਿੰਗ ਲਈ ਤਿਆਰ, ਸਰਕਾਰ ਤੋਂ ਲਿਖਤੀ ਜਾਣਕਾਰੀ ਦੀ ਮੰਗ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਰ ਕਮੇਟੀ ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਨਾਲ ਸਾਂਝੀ ਮੀਟਿੰਗ ਲਈ ਤਿਆਰ। ਕਮੇਟੀ ਨੇ ਪਹਿਲਾਂ ਆਦੇਸ਼ਾਂ ਦੀ ਪਾਲਣਾ ਅਤੇ ਮੰਗੀ ਜਾਣਕਾਰੀ ਲਿਖਤੀ ਰੂਪ ਵਿੱਚ ਦੇਣ ਦੀ ਮੰਗ ਕੀਤੀ।
- ਸਾਈਬਰ ਠੱਗੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 22 ਮੁਲਜ਼ਮ ਗ੍ਰਿਫ਼ਤਾਰ, 20 ਕਰੋੜ ਰੁਪਏ ਫ੍ਰੀਜ਼
ਦਿੱਲੀ ਪੁਲਿਸ ਨੇ ਜਾਮਤਾਰਾ ਨਾਲ ਜੁੜੇ ਸਾਈਬਰ ਠੱਗੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। 22 ਮੁਲਜ਼ਮ ਗ੍ਰਿਫ਼ਤਾਰ, 68 ਮੋਬਾਈਲ ਅਤੇ 1000 ਤੋਂ ਵੱਧ APK ਫਾਈਲਾਂ ਬਰਾਮਦ, 20 ਕਰੋੜ ਰੁਪਏ ਫ੍ਰੀਜ਼।
- Khabran Da Prime Time | ਇਹ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਸਿੱਖਾਂ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੀ - Dr. Jakhu
ਅੰਮ੍ਰਿਤਪਾਲ ਸਿੰਘ ਦੀ ਪੰਜਾਬ ਫੇਰੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਥਕ ਸਿਆਸਤ ਵਿੱਚ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਸ ਫੇਰੀ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ? ਕੀ ਪੰਥਕ ਸਿਆਸਤ ਵਿੱਚ ਨਵੇਂ ਚਿਹਰਿਆਂ ਲਈ ਜਗ੍ਹਾ ਬਣ ਰਹੀ ਹੈ ਜਾਂ ਪੰਥਕ ਧਿਰਾਂ ਇੱਕ-ਦੂਜੇ ਲਈ ਹੀ ਚੁਣੌਤੀ ਬਣ ਰਹੀਆਂ ਹਨ? ਜੱਲੂਪੁਰ ਖੇੜਾ ਤੋਂ ਕੀ ਸਿਆਸੀ ਸੰਕੇਤ ਮਿਲ ਰਹੇ ਹਨ ਅਤੇ 2027 ਵਿੱਚ ਪੰਥਕ ਏਜੰਡੇ ਦੇ ਮੁੱਦੇ ਕਿੰਨੇ ਅਹਿਮ ਰਹਿਣਗੇ? ਜਾਣੋ ਇਸ ਵਿਸ਼ੇਸ਼ ਚਰਚਾ ਵਿੱਚ। Singh’s visit to Punjab has raised fresh questions about the future of Panthic politics ahead of the 2027 Assembly elections. Could this visit change Punjab’s political equations? Is there room for new faces in Panthic politics, or are Panthic groups increasingly becoming challenges for one another? What political signals are emerging from Jallupur Khera, and how significant will Panthic agenda issues be…
- Khabran Da Prime Time | ਅਮ੍ਰਿਤਪਾਲ ਦੁੱਖ ਦੇ ਮੌਕੇ ਪਰਿਵਾਰ ਕੋਲ ਆਏ ਸੀ, ਰਾਜਨੀਤੀ ਨਹੀਂ ਹੋਣੀ ਚਾਹੀਦੀ - Dharni
ਅੰਮ੍ਰਿਤਪਾਲ ਸਿੰਘ ਦੀ ਪੰਜਾਬ ਫੇਰੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਥਕ ਸਿਆਸਤ ਵਿੱਚ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਸ ਫੇਰੀ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ? ਕੀ ਪੰਥਕ ਸਿਆਸਤ ਵਿੱਚ ਨਵੇਂ ਚਿਹਰਿਆਂ ਲਈ ਜਗ੍ਹਾ ਬਣ ਰਹੀ ਹੈ ਜਾਂ ਪੰਥਕ ਧਿਰਾਂ ਇੱਕ-ਦੂਜੇ ਲਈ ਹੀ ਚੁਣੌਤੀ ਬਣ ਰਹੀਆਂ ਹਨ? ਜੱਲੂਪੁਰ ਖੇੜਾ ਤੋਂ ਕੀ ਸਿਆਸੀ ਸੰਕੇਤ ਮਿਲ ਰਹੇ ਹਨ ਅਤੇ 2027 ਵਿੱਚ ਪੰਥਕ ਏਜੰਡੇ ਦੇ ਮੁੱਦੇ ਕਿੰਨੇ ਅਹਿਮ ਰਹਿਣਗੇ? ਜਾਣੋ ਇਸ ਵਿਸ਼ੇਸ਼ ਚਰਚਾ ਵਿੱਚ। Singh’s visit to Punjab has raised fresh questions about the future of Panthic politics ahead of the 2027 Assembly elections. Could this visit change Punjab’s political equations? Is there room for new faces in Panthic politics, or are Panthic groups increasingly becoming challenges for one another? What political signals are emerging from Jallupur Khera, and how significant will Panthic agenda issues be…
- ਸਵੇਰੇ 4 ਤੋਂ 10 ਵਜੇ ਦੇ ਵਿਚਕਾਰ ਕਿਉਂ ਵੱਧ ਆਉਂਦੇ ਹਨ ਹਾਰਟ ਅਟੈਕ? ਡਾਕਟਰ ਨੇ ਦੱਸਿਆ ਇਸ ਦਾ ਅਸਲ ਕਾਰਨ
ਸਵੇਰੇ ਹਾਰਟ ਅਟੈਕ ਦਾ ਖਤਰਾ ਕਿਉਂ ਵਧਦਾ ਹੈ? ਜਾਣੋ ਕੋਰਟੀਸੋਲ, ਬਲੱਡ ਪ੍ਰੈਸ਼ਰ ਅਤੇ ਖੂਨ ਦੇ ਥੱਕੇ ਬਣਨ ਦਾ ਕਾਰਨ ਅਤੇ ਦਿਲ ਦੇ ਦੌਰੇ ਤੋਂ ਬਚਾਅ ਦੇ ਤਰੀਕੇ।
- Khabran Da Prime Time | ਅਮ੍ਰਿਤਪਾਲ ਦੀ ਪੰਜਾਬ ਫੇਰੀ ਨਾਲ ਬਦਲਣਗੇ ਸਿਆਸੀ ਸਮੀਕਰਨ ? | Amritpal Singh
ਅੰਮ੍ਰਿਤਪਾਲ ਸਿੰਘ ਦੀ ਪੰਜਾਬ ਫੇਰੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਥਕ ਸਿਆਸਤ ਵਿੱਚ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਸ ਫੇਰੀ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ? ਕੀ ਪੰਥਕ ਸਿਆਸਤ ਵਿੱਚ ਨਵੇਂ ਚਿਹਰਿਆਂ ਲਈ ਜਗ੍ਹਾ ਬਣ ਰਹੀ ਹੈ ਜਾਂ ਪੰਥਕ ਧਿਰਾਂ ਇੱਕ-ਦੂਜੇ ਲਈ ਹੀ ਚੁਣੌਤੀ ਬਣ ਰਹੀਆਂ ਹਨ? ਜੱਲੂਪੁਰ ਖੇੜਾ ਤੋਂ ਕੀ ਸਿਆਸੀ ਸੰਕੇਤ ਮਿਲ ਰਹੇ ਹਨ ਅਤੇ 2027 ਵਿੱਚ ਪੰਥਕ ਏਜੰਡੇ ਦੇ ਮੁੱਦੇ ਕਿੰਨੇ ਅਹਿਮ ਰਹਿਣਗੇ? ਜਾਣੋ ਇਸ ਵਿਸ਼ੇਸ਼ ਚਰਚਾ ਵਿੱਚ। Singh’s visit to Punjab has raised fresh questions about the future of Panthic politics ahead of the 2027 Assembly elections. Could this visit change Punjab’s political equations? Is there room for new faces in Panthic politics, or are Panthic groups increasingly becoming challenges for one another? What political signals are emerging from Jallupur Khera, and how significant will Panthic agenda issues be…
- Farak Tan Painda Hai | ਵੱਡੀਆਂ ਤੇ ਤਾਜ਼ਾ ਖ਼ਬਰਾਂ | Amritpal Singh | Jathedar Gargaj | Nitish Kumar
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਰ ਕਮੇਟੀ ਨੇ ਸਰਕਾਰ ਦੀ ਤਾਲਮੇਲ ਕਮੇਟੀ ਨਾਲ ਗੱਲਬਾਤ ਕਰਨ ਦੀ ਤਿਆਰੀ ਜਤਾਈ ਹੈ। ਮੀਟਿੰਗ ਨੂੰ ਲੈ ਕੇ ਜਾਰੀ ਬਿਆਨ ਵਿੱਚ ਕਮੇਟੀ ਨੇ ਕਿਹਾ ਹੈ ਕਿ 11 ਮਈ ਦੇ ਪੱਤਰ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣ। ਕਮੇਟੀ ਨੇ ਇਹ ਵੀ ਪੁੱਛਿਆ ਹੈ ਕਿ ਇਤਰਾਜ਼ ਦੂਰ ਹੋਣ ਤੱਕ ਕਾਨੂੰਨ 'ਤੇ ਰੋਕ ਲਗਾਉਣ ਲਈ ਸਰਕਾਰ ਨੇ ਕੀ ਕਦਮ ਚੁੱਕੇ ਹਨ ਅਤੇ ਸਿੱਖ ਵਿਧਾਇਕਾਂ ਦੀ ਪੇਸ਼ੀ ਵੇਲੇ ਜਾਰੀ ਕੀਤੇ ਗਏ ਆਦੇਸ਼ਾਂ ਬਾਰੇ ਕੀ ਕਾਰਵਾਈ ਕੀਤੀ ਗਈ ਹੈ। ਦੇਖੋ ਇਸ ਮਾਮਲੇ ਨਾਲ ਜੁੜੀ ਪੂਰੀ ਅਪਡੇਟ।The expert committee of Sri Akal Takht Sahib has expressed its willingness to hold discussions with the government’s coordination committee. In a statement regarding the proposed meeting, the committee asked the government to respond to the questions raised in its letter dated May 11. It also sought clarification on the steps taken to keep the law on hold until the objections are…
- ਭਾਜਪਾ OBC ਮੋਰਚਾ ਦੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ, ਪੰਜਾਬ ਤੋਂ ਦੋ ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਭਾਜਪਾ ਪ੍ਰਧਾਨ ਨਿਤਿਨ ਨਵੀਨ ਦੇ ਆਦੇਸ਼ਾਂ 'ਤੇ ਓਬੀਸੀ ਮੋਰਚਾ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਤੋਂ ਰਾਜਿੰਦਰ ਬਿੱਟਾ ਅਤੇ ਹਰਵਿੰਦਰ ਸਿੰਘ ਢਿੱਲੋਂ ਨੂੰ ਮਿਲੀ ਥਾਂ। ਪੜ੍ਹੋ ਪੂਰੀ ਸੂਚੀ।
- Khabran Da Prime Time | ਅਮ੍ਰਿਤਪਾਲ ਦੀ ਚੁੱਪ ਨੇ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਮੇਰਾ ਕਸੂਰ ਕੀ ਆ ? - Riar
ਅੰਮ੍ਰਿਤਪਾਲ ਸਿੰਘ ਦੀ ਪੰਜਾਬ ਫੇਰੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਥਕ ਸਿਆਸਤ ਵਿੱਚ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਸ ਫੇਰੀ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ? ਕੀ ਪੰਥਕ ਸਿਆਸਤ ਵਿੱਚ ਨਵੇਂ ਚਿਹਰਿਆਂ ਲਈ ਜਗ੍ਹਾ ਬਣ ਰਹੀ ਹੈ ਜਾਂ ਪੰਥਕ ਧਿਰਾਂ ਇੱਕ-ਦੂਜੇ ਲਈ ਹੀ ਚੁਣੌਤੀ ਬਣ ਰਹੀਆਂ ਹਨ? ਜੱਲੂਪੁਰ ਖੇੜਾ ਤੋਂ ਕੀ ਸਿਆਸੀ ਸੰਕੇਤ ਮਿਲ ਰਹੇ ਹਨ ਅਤੇ 2027 ਵਿੱਚ ਪੰਥਕ ਏਜੰਡੇ ਦੇ ਮੁੱਦੇ ਕਿੰਨੇ ਅਹਿਮ ਰਹਿਣਗੇ? ਜਾਣੋ ਇਸ ਵਿਸ਼ੇਸ਼ ਚਰਚਾ ਵਿੱਚ। Singh’s visit to Punjab has raised fresh questions about the future of Panthic politics ahead of the 2027 Assembly elections. Could this visit change Punjab’s political equations? Is there room for new faces in Panthic politics, or are Panthic groups increasingly becoming challenges for one another? What political signals are emerging from Jallupur Khera, and how significant will Panthic agenda issues be…
- ਪੰਜਾਬ ''ਚ ਵੱਡੀ ਵਾਰਦਾਤ ! ਆਰਕੀਟੈਕਟ ਦੇ ਘਰ ਤੇ ਸੈਲੂਨ ''ਤੇ ਚੱਲੀਆਂ ਗੋਲੀਆਂ, ਇਲਾਕੇ ''ਚ ਫੈਲੀ ਦਹਿਸ਼ਤ
ਸ਼ਨੀਵਾਰ ਦੁਪਹਿਰ ਨੂੰ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਦੋ ਵੱਖ-ਵੱਖ ਥਾਵਾਂ ਤੇ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਹਮਲਾਵਰਾਂ...
- ''ਮੈਂ ਕਿਹਾ ਸੋਨਾ ਘੱਟ ਖ਼ਰੀਦੋ, ਲੋਕਾਂ ਨੇ ਗੱਲ ਮੰਨੀ ਤੇ ਡਿੱਗ ਗਈਆਂ ਕੀਮਤਾਂ'', ਕੌਸ਼ਲ ਦੀਕਸ਼ਾਂਤ ਸਮਾਗਮ ''ਚ ਬੋਲੇ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਆਯੋਜਿਤ ਕੌਸ਼ਲ ਦੀਕਸ਼ਾਂਤ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੇ ਦੀ ਖਰੀਦ ਅਤੇ ਦੇਸ਼ ਦੇ ਹੁਨਰ ਵਿਕਾਸ ਬਾਰੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ।..
- 557ਵੇਂ ਪ੍ਰਕਾਸ਼ ਪੁਰਬ ਮੌਕੇ ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ
ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਇਤਿਹਾਸਕ ਅਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪੂਰੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੀ ਗੁਰੂ ਨਗਰੀ ਨੂੰ ਧਾਰਮਿਕ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੂੰ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ।
- ਕਮਲ ਕੌਰ ਭਾਬੀ ਦੇ ਕਤਲ ਕੇਸ ''ਚ ਨਵਾਂ ਮੋੜ, ਮਾਂ ਤੇ ਭਰਾ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਸਨਸਨੀਖੇਜ਼ ਕਤਲ ਮਾਮਲੇ ਚ ਪੁਲਸ ਨੇ ਵਿਦੇਸ਼ ਭੱਜੇ ਮੁੱਖ ਮੁਲਜ਼ਮ ਨੂੰ ਯੂ. ਏ. ਈ. ਤੋਂ ਭਾਰਤ ਲਿਆਉਣ ਤੋਂ ਲੈ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਅਦਾਲਤ ਚ ਚਲਾਨ ਪੇਸ਼ ਕਰਨ ਤੱਕ ਲੰਬੀ ਕਾਰਵਾਈ ਕੀਤੀ
- ਪਟਿਆਲਾ ''ਚ ਪੁਲ ਡਿੱਗਣ ਦੇ ਮਾਮਲੇ ''ਤੇ DC ਦੇ ਸਖ਼ਤ ਹੁਕਮ, RTO ਨੂੰ ਰੋਜ਼ਾਨਾ ਰਿਪੋਰਟ ਦੇਣ ਦੇ ਨਿਰਦੇਸ਼
ਇੱਥੇ ਪਿੰਡ ਪਸਿਆਣਾ ਵਿਖੇ ਭਾਖੜਾ ਤੇ ਢਹਿ ਗਏ ਪੁਲ ਦਾ ਡੀ. ਸੀ. ਹਿਮਾਂਸੂ ਜੈਨ ਵਲੋਂ ਐੱਨ. ਐੱਚ. ਏ. ਆਈ. ਅਤੇ ਜਲ ਸਰੋਤ ਵਿਭਾਗ ਨੂੰ ਪੂਰਾ ਰਿਕਾਰਡ ਰੱਖਣ ਦਾ ਹੁਕਮ ਦਿੱਤਾ ਗਿਆ ਹੈ।
- ਭੁਲੱਥ ਪਹੁੰਚੇ ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦਾ ਵੱਡਾ ਬਿਆਨ
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅੱਜ ਹਲਕਾ ਭੁਲੱਥ ਦੇ ਪਿੰਡ ਮਕਸੂਦਪੁਰ ਵਿਖੇ ਪੁੱਜੇ। ਜਿੱਥੇ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਫਿਲੌਰ ਵਿਖੇ ਸੂਬਾ ਪੱਧਰੀ ਪੰਜਾਬ ਸੰਭਾਲੋ ਰੈਲੀ ਕੀਤੀ ਜਾ ਰਹੀ ਹੈ। ਜਿਸ ਸੰਬੰਧੀ ਉਹ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਇਥੇ ਆਏ ਹਨ।
- ਕ੍ਰਿਸ਼ਨੂ ਸ਼ਾਰਦਾ ਮਾਮਲੇ ''ਚ ED ਦਾ ਵੱਡਾ ਦਾਅਵਾ ! ਪੰਜਾਬ ਦੇ ਕਈ ਅਧਿਕਾਰੀਆਂ ਲਈ ਕਰਦਾ ਸੀ ਵਿਚੋਲੇ ਦਾ ਕੰਮ
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦਾ ਕਥਿਤ ਸਹਿਯੋਗੀ ਕ੍ਰਿਸ਼ਨੂ ਸ਼ਾਰਦਾ ਸਿਰਫ਼ ਭੁੱਲਰ ਲਈ ਹੀ ਨਹੀਂ, ਸਗੋਂ..
- ਧੋਖਾਦੇਹੀ ਦੇ ਮਾਮਲਿਆਂ ’ਚ ਸਾਈਬਰ ਕ੍ਰਾਈਮ ਪੁਲਸ ਨੇ ਦਰਜ ਕੀਤੇ ਮੁਕੱਦਮੇ
ਥਾਣਾ ਸਾਈਬਰ ਕ੍ਰਾਈਮ ਪੁਲਸ ਹੁਸ਼ਿਆਰਪੁਰ ਵੱਲੋਂ ਆਨਲਾਈਨ ਠੱਗੀ ਅਤੇ ਸਾਈਬਰ ਧੋਖਾਧੜੀ ਦੇ ਦੋ ਵੱਖ-ਵੱਖ ਮਾਮਲਿਆਂ ’ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਦੋਵਾਂ ਵਾਰਦਾਤਾਂ ਵਿੱਚ ਠੱਗਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੁੱਲ 3 ਲੱਖ 71 ਹਜ਼ਾਰ 940 ਰੁਪਏ ਦੀ ਠੱਗੀ ਮਾਰੀ ਗਈ ਹੈ।
- ਪਿੰਡ ਪਥਰਾਲਾ ਨੇੜੇ ਕਾਰ ਤੇ ਸਕੂਟਰੀ ਦੀ ਟੱਕਰ, ਬਜ਼ੁਰਗ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਪਥਰਾਲਾ ਨੇੜੇ ਬੀਤੀ ਦੇਰ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਕਾਰ ਦੀ ਲਪੇਟ ਚ ਆਉਣ ਕਾਰਨ ਸਕੂਟਰੀ ਸਵਾਰ ਇਕ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਸਕੂਟਰੀ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- ਇਸ਼ਤਿਹਾਰ
- 3 ਘੰਟਿਆਂ ਦੀ ਪੈਰੋਲ ਮਗਰੋਂ ਅੰਮ੍ਰਿਤਪਾਲ ਨੂੰ ਵਾਪਸ ਲੈ ਕੇ ਰਵਾਨਾ ਹੋਈ ਪੁਲਸ ਟੀਮ
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੀ ਸਵਰਗੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਮਿਲੀ 3 ਘੰਟਿਆਂ ਦੀ ਹਿਰਾਸਤੀ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਪੁਲਸ ਦੀ ਸਖ਼ਤ ...
- ਨਗਰ ਕੌਂਸਲ ਬਾਘਾ ਪੁਰਾਣਾ ਤੇ ਧਰਮਕੋਟ ਦੀਆਂ ਚੋਣਾਂ ਲਈ 92 ਉਮੀਦਵਾਰ ਚੋਣ ਮੈਦਾਨ ’ਚ
ਰਾਜ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਗਾ ਦੀਆਂ ਨਗਰ ਕੌਂਸਲ ਬਾਘਾ ਪੁਰਾਣਾ ਅਤੇ ਧਰਮਕੋਟ ਦੀਆਂ ਚੋਣਾਂ ਲਈ ਕੁੱਲ੍ਹ 92 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚੋਣਾਂ ਲਈ ਵੋਟਾਂ 28 ਨਵੰਬਰ ਨੂੰ ਪੈਣਗੀਆਂ।
- ਰਾਜਾ ਵੜਿੰਗ ਦੇ ''ਇਨਸਾਫ਼ ਮਾਰਚ'' ''ਚ ਨਹੀਂ ਪੁੱਜੀ ਸੀਨੀਅਰ ਲੀਡਰਸ਼ਿਪ ! ਮੰਚ ''ਤੇ ਆਖ ਦਿੱਤੀ ਇਹ ਗੱਲ
ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ ’ਚ ‘ਇਨਸਾਫ਼ ਮਾਰਚ’ ਕੱਢਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਲੋਕਾਂ ਅਤੇ ਕਾਂਗਰਸੀ...
- ਦਿਲ ਨੂੰ ਸਿਹਤਮੰਦ ਰੱਖਣ ਲਈ ਖਾਓ ਇਹ 3 ਮੱਛੀਆਂ, ਓਮੇਗਾ-3 ਦੇ ਹਨ ਭਰਪੂਰ ਸਰੋਤ
Heart Health Tips: ਬਾਂਗੜਾ, ਸਾਰਡੀਨ ਅਤੇ ਸੈਲਮਨ ਵਰਗੀਆਂ ਮੱਛੀਆਂ ਓਮੇਗਾ-3 ਨਾਲ ਭਰਪੂਰ ਹਨ। ਜਾਣੋ ਦਿਲ ਦੀ ਸਿਹਤ ਲਈ ਇਨ੍ਹਾਂ ਦੇ ਫਾਇਦੇ ਅਤੇ ਖਾਣ ਦਾ ਸਹੀ ਤਰੀਕਾ।
- Khabran Da Prime Time | 2027 'ਚ ਪੰਥਕ ਪਿੜ ਦੀ ਸਰਦਾਰੀ ਕਿਸ ਕੋਲ ਹੋਵੇਗੀ ? | Amritpal Singh | Sukhbir Badal
ਅੰਮ੍ਰਿਤਪਾਲ ਸਿੰਘ ਦੀ ਪੰਜਾਬ ਫੇਰੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਥਕ ਸਿਆਸਤ ਵਿੱਚ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਸ ਫੇਰੀ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ? ਕੀ ਪੰਥਕ ਸਿਆਸਤ ਵਿੱਚ ਨਵੇਂ ਚਿਹਰਿਆਂ ਲਈ ਜਗ੍ਹਾ ਬਣ ਰਹੀ ਹੈ ਜਾਂ ਪੰਥਕ ਧਿਰਾਂ ਇੱਕ-ਦੂਜੇ ਲਈ ਹੀ ਚੁਣੌਤੀ ਬਣ ਰਹੀਆਂ ਹਨ? ਜੱਲੂਪੁਰ ਖੇੜਾ ਤੋਂ ਕੀ ਸਿਆਸੀ ਸੰਕੇਤ ਮਿਲ ਰਹੇ ਹਨ ਅਤੇ 2027 ਵਿੱਚ ਪੰਥਕ ਏਜੰਡੇ ਦੇ ਮੁੱਦੇ ਕਿੰਨੇ ਅਹਿਮ ਰਹਿਣਗੇ? ਜਾਣੋ ਇਸ ਵਿਸ਼ੇਸ਼ ਚਰਚਾ ਵਿੱਚ। Singh’s visit to Punjab has raised fresh questions about the future of Panthic politics ahead of the 2027 Assembly elections. Could this visit change Punjab’s political equations? Is there room for new faces in Panthic politics, or are Panthic groups increasingly becoming challenges for one another? What political signals are emerging from Jallupur Khera, and how significant will Panthic agenda issues be…
- Gold Adulteration: ਸੋਨੇ ਵਿੱਚ ਰੇਨੀਅਮ ਅਤੇ ਇਰੀਡੀਅਮ ਦੀ ਮਿਲਾਵਟ ਦਾ ਖ਼ਦਸ਼ਾ, ਗਾਹਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Gold Adulteration News: ਸੋਨੇ ਦੇ ਗਹਿਣਿਆਂ ਵਿੱਚ ਰੇਨੀਅਮ ਅਤੇ ਇਰੀਡੀਅਮ ਮਿਲਾਉਣ ਦੀਆਂ ਖ਼ਬਰਾਂ ਤੋਂ ਬਾਅਦ GJC ਨੇ BIS ਨੂੰ ਕੀਤਾ ਅਲਰਟ। ਜਾਣੋ ਸੋਨਾ ਖਰੀਦਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
- 121.78 ਕਰੋੜ ਦਾ ਬੈਂਕ ਘੁਟਾਲਾ! VFS ਕੈਪੀਟਲ ਦੇ ਟਿਕਾਣਿਆਂ 'ਤੇ CBI ਦੀ ਰੇਡ, ਕਈ ਦਸਤਾਵੇਜ਼ ਜ਼ਬਤ
121.78 ਕਰੋੜ ਦੇ ਕਥਿਤ ਬੈਂਕ ਘਪਲੇ ਵਿੱਚ CBI ਦੀ ਵੱਡੀ ਕਾਰਵਾਈ। ਕੋਲਕਾਤਾ ਅਤੇ ਦੇਹਰਾਦੂਨ ਵਿੱਚ VFS ਕੈਪੀਟਲ ਦੇ ਡਾਇਰੈਕਟਰਾਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ, ਬੈਂਕ ਅਤੇ ਜਾਇਦਾਦ ਦੇ ਦਸਤਾਵੇਜ਼ ਜ਼ਬਤ।
- ਅਯੁੱਧਿਆ-ਜਨਕਪੁਰ ਵਿਚਕਾਰ ਦੌੜੇਗੀ ਨਵੀਂ ਟ੍ਰੇਨ, PM ਮੋਦੀ ਤੇ ਨੇਪਾਲ ਦੇ PM ਬਾਲੇਂਦਰ ਸ਼ਾਹ ਦਿਖਾਉਣਗੇ ਹਰੀ ਝੰਡੀ
PM ਨਰਿੰਦਰ ਮੋਦੀ ਅਤੇ ਨੇਪਾਲ ਦੇ PM ਬਾਲੇਂਦਰ ਸ਼ਾਹ 23 ਨਵੰਬਰ ਨੂੰ ਅਯੁੱਧਿਆ-ਜਨਕਪੁਰ ਧਾਮ ਨਵੀਂ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ। ਜਾਣੋ ਰੂਟ, ਸਟਾਪੇਜ ਅਤੇ ਭਾਰਤ-ਨੇਪਾਲ ਸਬੰਧਾਂ ਬਾਰੇ।
- ਅਮ੍ਰਿਤਪਾਲ ਸਿੰਘ ਦੀ ਤਿੰਨ ਘੰਟੇ ਦੀ ਪੈਰੋਲ: ਦਾਦੀ ਦੇ ਸਸਕਾਰ ਮੌਕੇ ਜੁੜਿਆ ਵੱਡਾ ਇਕੱਠ, ਕੀ ਪੰਜਾਬ ਦੀ ਸਿਆਸਤ 'ਤੇ ਪਵੇਗਾ ਅਸਰ
ਸਿਆਸੀ ਮਾਹਰਾਂ ਮੁਤਾਬਕ ਅਮ੍ਰਿਤਪਾਲ ਨੂੰ ਦੇਖਣ ਆਏ ਇਕੱਠ ਨਾਲ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਪਰ ਕੀ ਇਹ ਮਜ਼ਬੂਤੀ ਵੋਟਾਂ ਵਿੱਚ ਤਬਦੀਲ ਹੋ ਸਕੇਗੀ, ਮਾਹਿਰਾਂ ਤੋਂ ਸਮਝੋ।
- ਬਿਕਰਮ ਮਜੀਠੀਆ ਨੂੰ ਵਿਦੇਸ਼ ਜਾਣ ਦੀ ਨਹੀਂ ਮਿਲੀ ਇਜਾਜ਼ਤ, ਮੋਹਾਲੀ ਅਦਾਲਤ ਵਿੱਚ 23 ਨਵੰਬਰ ਨੂੰ ਅਗਲੀ ਸੁਣਵਾਈ
ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਯਾਤਰਾ ਦੀ ਅਰਜ਼ੀ ’ਤੇ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਵਿਜੀਲੈਂਸ ਨੇ ਯਾਤਰਾ ਦੇ ਵੇਰਵੇ ਅਧੂਰੇ ਦੱਸੇ, 23 ਨਵੰਬਰ ਨੂੰ ਅਗਲੀ ਸੁਣਵਾਈ।
- Today Punjabi News | 7 ਆਲੀਆਂ ਖ਼ਬਰਾਂ | Amripal Singh | Nitish Kumar | PM Modi | AAP Moga Rally
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰੀ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਦਿੱਲੀ ਲਿਜਾਇਆ ਜਾ ਰਿਹਾ ਹੈ, ਜਿੱਥੋਂ ਅੱਗੇ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਅਦਾਲਤ ਵੱਲੋਂ ਦਿੱਤੀ ਗਈ 3 ਘੰਟਿਆਂ ਦੀ ਕਸਟਡੀ ਪੈਰੋਲ ਦੌਰਾਨ ਆਪਣੀ ਦਾਦੀ ਦੇ ਸਸਕਾਰ ਵਿੱਚ ਸ਼ਾਮਲ ਹੋਏ। ਦੇਖੋ ਇਸ ਮਾਮਲੇ ਦੀ ਪੂਰੀ ਅਪਡੇਟ।Punjab Police has taken off from Amritsar Airport for Delhi with Amritpal Singh under tight security. He will be taken to Dibrugarh Jail via Delhi. Earlier, Amritpal attended his grandmother’s last rites under the three-hour custody parole granted by the court. Watch the full update for more details.
- ਪੰਚਕੂਲਾ CGST ਅਧਿਕਾਰੀ ਦੇ ਘਰੋਂ 1.86 ਕਰੋੜ ਦੀ ਬਰਾਮਦਗੀ, CBI ਦੀ ਵੱਡੀ ਕਾਰਵਾਈ
ਪੰਚਕੂਲਾ ਵਿੱਚ CBI ਨੇ ਗ੍ਰਿਫ਼ਤਾਰ CGST ਸੁਪਰਡੈਂਟ ਦੇ ਘਰੋਂ 1.86 ਕਰੋੜ ਰੁਪਏ ਦੀ ਨਕਦੀ, ਸੋਨਾ, ਚਾਂਦੀ ਅਤੇ ਵਿਦੇਸ਼ੀ ਮੁਦਰਾ ਬਰਾਮਦ ਕੀਤੀ। ਰਿਸ਼ਵਤ ਮਾਮਲੇ ਵਿੱਚ ਜਾਂਚ ਜਾਰੀ।
- Punjab Di Taja Khabar | ਵੱਡੀਆਂ ਤੇ ਤਾਜ਼ਾ ਖ਼ਬਰਾਂ | Amritpal Singh | Raja Warring | CM Mann | Sukhbir
ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤੇ ਹਨ। ਉਨ੍ਹਾਂ ਨੇ ਪੁੱਛਿਆ ਕਿ ਜੇਕਰ ਕੇਂਦਰ ਸਰਕਾਰ ਨੇ ਸਿੰਧੂ ਨਦੀ ਦਾ ਪਾਣੀ ਰੋਕਿਆ ਹੈ ਤਾਂ ਉਹ ਪਾਣੀ ਕਿੱਥੇ ਰੋਕਿਆ ਗਿਆ ਅਤੇ ਉਸ ਦਾ ਰੁਖ ਕਿਸ ਦਿਸ਼ਾ ਵੱਲ ਮੋੜਿਆ ਗਿਆ? ਵੜਿੰਗ ਨੇ ਦਾਅਵਾ ਕੀਤਾ ਕਿ ਕਾਗਜ਼ਾਂ ਵਿੱਚ ਪਾਣੀ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਅਸਲ ਵਿੱਚ ਪਾਣੀ ਅੱਜ ਵੀ ਉਸੇ ਥਾਂ ਵੱਲ ਜਾ ਰਿਹਾ ਹੈ ਜਿੱਥੇ ਪਹਿਲਾਂ ਜਾਂਦਾ ਸੀ। ਉਨ੍ਹਾਂ ਨੇ ਕੇਂਦਰ ਤੋਂ ਇਸ ਬਾਰੇ ਸਪੱਸ਼ਟ ਜਵਾਬ ਮੰਗਿਆ ਹੈ। Punjab Congress president Raja Warring has questioned the Centre over the Indus Waters Treaty. He asked the central government where the water of the Indus River has actually been stopped and in which direction it has been diverted. Warring claimed that although the government talks about stopping the water on paper, it is still flowing towards the same destination as before. He has…
- ਇੰਗਲੈਂਡ ਖਿਲਾਫ਼ T20I ਸੀਰੀਜ਼ ਲਈ Team India ਦਾ ਐਲਾਨ !
ਟੀਮ ਖਿਲਾਫ਼ ਹੋਣ ਵਾਲੀ ਪੰਜ ਮੈਚਾਂ ਦੀ T20I ਸੀਰੀਜ਼ ਲਈ 15 ਮੈਂਬਰੀ ਭਾਰਤੀ ਅੰਡਰ-19 ਟੀਮ ਦਾ ਐਲਾਨ ਕਰ ਦਿੱਤਾ ਹੈ...
- ASI ਦਾ ਕਤਲ ਕਰਨ ਵਾਲਾ ਦੂਜਾ ਸ਼ੂਟਰ ਭੁਪਿੰਦਰ ਭਿੰਦਾ ਵੀ ਗ੍ਰਿਫਤਾਰ
ਏ.ਐਸ.ਆਈ. ਇਕਬਾਲ ਸਿੰਘ ਕਤਲ ਕੇਸ ਚ ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਨੂੰ ਵੱਡੀ ਸਫ਼ਲਤਾ ਮਿਲੀ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੰਮ੍ਰਿਤਸਰ ਤੋਂ ਦੂਜੇ ਹਮਲਾਵਰ ਭੁਪਿੰਦਰ ਸਿੰਘ ਉਰਫ਼ ਭਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
- ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਜੀ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੈੜਾ ਵਿਖੇ ਕੀਤਾ ਗਿਆ। ਚਰਨ ਕੌਰ ਜੀ ਦੇ ਅੰਤਿਮ ਸੰਸਕਾਰ ਤੇ ਵੱਡੀ ਗਿਣਤੀ ਚ ਸੰਗਤ, ਪਰਿਵਾਰਕ ਮੈਂਬਰ ਅਤੇ ਇਲਾਕਾ ਨਿਵਾਸੀ ਪਹੁੰਚੇ। ਇਸ ਮੌਕੇ ਮਾਹੌਲ ਗਮਗੀਨ ਰਿਹਾ ਅਤੇ ਸੰਗਤਾਂ ਨੇ ਨਮ ਅੱਖਾਂ ਨਾਲ ਮਾਤਾ ਜੀ ਨੂੰ ਅੰਤਿਮ ਵਿਦਾਈ ਦਿੱਤੀ।
- ਸ੍ਰੀ ਨਨਕਾਣਾ ਸਾਹਿਬ ਲਈ 1822 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ, ਕੱਲ੍ਹ ਰਵਾਨਾ ਹੋਵੇਗਾ ਜਥਾ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1822 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ।
- SSP ਵੱਲੋਂ ਥਾਣਾ ਧਾਰੀਵਾਲ ਤੇ ਪੁਲਸ ਨਾਕਿਆਂ ਦੀ ਅਚਨਚੇਤ ਚੈਕਿੰਗ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਵੱਲੋਂ ਬੀਤੀ ਰਾਤ ਥਾਣਾ ਧਾਰੀਵਾਲ ਅਤੇ ਵੱਖ-ਵੱਖ ਪੁਲਸ ਨਾਕਿਆਂ ਦੀ ਅਚਨਚੇਤ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪੂਰੀ ਚੌਕਸੀ, ਮੁਸਤੈਦੀ ਅਤੇ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ।
- ਪੰਜਾਬ ਦੇ ਨੌਜਵਾਨ ਨੇ ਕੈਨੇਡਾ 'ਚ ਰਚਿਆ ਇਤਿਹਾਸ, 23 ਸਾਲ ਦੀ ਉਮਰ 'ਚ ਸਿੱਖਿਆ ਬੋਰਡ 'ਚ ਵੱਡੀ ਜ਼ਿੰਮੇਵਾਰੀ
ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਅਰਸ਼ਵੀਰ ਸਿੰਘ ਉਰਫ਼ ਅਰਸ਼ ਕਲੇਰ ਨੇ ਆਪਣੀ ਮਿਹਨਤ ਅਤੇ ਲੀਡਰਸ਼ਿਪ ਹੁਨਰ ਸਦਕਾ ਕੈਨੇਡਾ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ...
- ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਹੋਵੇਗੀ ਵਿਸ਼ਾਲ ਰੈਲੀ, ਤਿਆਰਿਆਂ ਦਾ ਜਾਇਜ਼ਾ ਲੈਣ ਪਹੁੰਚੇ ਸੁਖਬੀਰ ਬਾਦਲ
ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਰੈਲੀ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਲਈ ਰੱਖੇ ਗਏ ਸਥਾਨ ਨਵੀਂ ਦਾਣਾ ਮੰਡੀ ਦਾ ਦੌਰਾ ਕੀਤਾ।
- ਮੁੰਬਈ ਨੂੰ 2-0 ਨਾਲ ਹਰਾ ਕੇ ISL ਅੰਕ ਸੂਚੀ ''ਚ ਸਿਖਰ ''ਤੇ ਪੁੱਜਾ ਬੈਂਗਲੁਰੂ
ਬੈਂਗਲੁਰੂ ਐੱਫ.ਸੀ. ਨੇ ਸ਼੍ਰੀ ਕਾਂਤੀਰਵਾ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਫੁੱਟਬਾਲ ਟੂਰਨਾਮੈਂਟ ਦੇ ਮੈਚ ਵਿੱਚ ਮੁੰਬਈ ਸਿਟੀ ਐੱਫ.ਸੀ. ਨੂੰ 2-0 ਨਾਲ ਹਰਾ ਕੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ...
- ਗੈਰ-ਕਾਨੂੰਨੀ ਮਾਈਨਿੰਗ ’ਤੇ ਪੁਲਸ ਅਤੇ ਮਾਈਨਿੰਗ ਵਿਭਾਗ ਦੀ ਸਾਂਝੀ ਕਾਰਵਾਈ, ਦੋ ਜੇਸੀਬੀ ਮਸ਼ੀਨਾਂ ਜ਼ਬਤ
ਸਰਵੇ ਆਫ਼ ਇੰਡੀਆ ਦੀ ਰਿਪੋਰਟ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਅੰਦਰ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਮਾਈਨਿੰਗ ਹੋਣ ਦੇ ਖੁਲਾਸੇ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਈਨਿੰਗ ਵਿਭਾਗ ਨੂੰ ਫਟਕਾਰ ਲਗਾਉਣ ਤੋਂ ਬਾਅਦ ਹੁਣ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇਸੇ ਤਹਿਤ ਤਾਰਾਗੜ੍ਹ ਪੁਲਸ ਅਤੇ ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਵੱਲੋਂ ਪਿੰਡ ਗੱਜੂ ਖਾਲਸਾ ਵਿੱਚ ਛਾਪੇਮਾਰੀ ਕਰਕੇ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ।
- ਧਾਰਾ 370 ਰੱਦ ਕਰਨ ਨਾਲ ਕਸ਼ਮੀਰ ’ਚ ਖਤਮ ਹੋਇਆ ਵੱਖਵਾਦ : ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ 2019 ’ਚ ਰੱਦ ਕਰਨ ਨਾਲ ਕਸ਼ਮੀਰ ’ਚ ਵੱਖਵਾਦੀ ਭਾਵਨਾਵਾਂ ਖਤਮ ਹੋ ਗਈਆਂ...
- ਪਾਰਕ ''ਚ ਬੈਠੇ ਨੌਜਵਾਨ ਮੁੰਡੇ-ਕੁੜੀ ਨੂੰ ਨਾਬਾਲਗਾਂ ਨੇ ਡੰਡਿਆਂ ਨਾਲ ਕੁੱਟਿਆ, ਵੀਡੀਓ ਵਾਇਰਲ
ਮੁੰਬਈ ਦੇ ਕੁਰਲਾ ਇਲਾਕੇ ਵਿਚ ਇਕ ਜਨਤਕ ਪਾਰਕ ਵਿਚ ਨਾਬਾਲਗਾਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਇਕ ਨੌਜਵਾਨ ਮੁੰਡੇ ਅਤੇ ਕੁੜੀ ਦੀ ਜ਼ਬਰਦਸਤ ਕੁੱਟਮਾਰ ਕਰ ਦਿੱਤੀ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ...
- ਇਸ਼ਤਿਹਾਰ
- ਖੇਤਾਂ ''ਚ ਪਰਾਲੀ ਨੂੰ ਲਾਈ ਅੱਗ ਦੀ ਲਪੇਟ ''ਚ ਆਏ ਪਤੀ-ਪਤਨੀ, ਦੋਵਾਂ ਦੀ ਹੋਈ ਮੌਤ
ਪਿੰਡ ਜੈਪੁਰਾ ਨੇੜੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਸੜਕ ਤੇ ਫੈਲੇ ਸੰਘਣੇ ਧੂੰਏਂ ਅਤੇ ਇੱਕ ਤੇਜ਼ ਰਫ਼ਤਾਰ ਐਕਸਯੂਵੀ ਗੱਡੀ ਦੀ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਨੇ ਹੁਣ ਤੱਕ ਦੋ ਜਾਨਾਂ ਲੈ ਲਈਆਂ ਹਨ। ਹਾਦਸੇ ਵਾਲੇ ਦਿਨ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਝੁਲਸੀ ਮਨਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ...
- ਅਗਨੀਵੀਰਾਂ ਦੇ ਨਿੱਜੀ ਡਾਟੇ ''ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ! ਪੁਲਸ ਨੇ ਕਰ''ਤੀ ਵੱਡੀ ਕਾਰਵਾਈ
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਕ ਵੈੱਬਸਾਈਟ ਨੂੰ ‘ਹੈਕ’ ਕਰਨ ਅਤੇ ਕਰੀਬ 4,000 ਅਗਨੀਵੀਰਾਂ ਨਾਲ ਜੁੜਿਆ ਸੰਵੇਦਨਸ਼ੀਲ ਡਾਟਾ ‘ਡਾਰਕ ਵੈੱਬ’ ’ਤੇ 500 ਅਮਰੀਕੀ ਡਾਲਰ ਵਿਚ ਵੇਚਣ ਦੀ ਕੋਸ਼ਿਸ਼ ਕਰਨ...
- ਟਰੰਪ ਦੀ ਦੁਨੀਆ ਨੂੰ ਚਿਤਾਵਨੀ : ਚੀਨ ਬਣਾ ਰਿਹਾ ਪ੍ਰਮਾਣੂ ਬੰਬਾਂ ਦਾ ਜਖ਼ੀਰਾ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ, ਅਮਰੀਕੀ ਰਾਸ਼ਟਰਪ...
- ਸੈਮੀਫ਼ਾਈਨਲ ''ਚ ਮੇਦਵੇਦੇਵ ਦੀ ਭਿੜੰਤ ਜ਼ਵੇਰੇਵ ਨਾਲ, ਅਲਕਾਰਾਜ਼ ਸਾਹਮਣੇ ਹੋਣਗੇ ਸ਼ੈਲਟਨ
ਸਾਬਕਾ ਏਟੀਪੀ ਚੈਂਪੀਅਨ ਦਾਨਿਲ ਮੇਦਵੇਦੇਵ ਏਟੀਪੀ ਫਾਈਨਲਜ਼ ਦੇ ਸੈਮੀਫ਼ਾਈਨਲ ਵਿੱਚ ਪਹੁੰਚ ਗਏ ਹਨ। ਉਨ੍ਹਾਂ ਨੇ ਇੱਕ ਮਹੱਤਵਪੂਰਨ ਮੁਕਾਬਲੇ ਵਿੱਚ ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਫ੍ਰਾਂਸਿਸ ਟਿਆਫੋ ਨੂੰ 6-3, 6-4 ਨਾਲ ਹਰਾਇਆ। ਹੁਣ ਸੈਮੀਫ਼ਾਈਨਲ ਵਿੱਚ ਮੇਦਵੇਦੇਵ...
- ਆਬਕਾਰੀ ਅਧਿਕਾਰੀਆਂ ’ਤੇ ‘ਪੇਪਰ ਸਪਰੇਅ’ ਨਾਲ ਹਮਲਾ, ਕੁੱਟਮਾਰ
ਕੋਚੀ ਦੇ ਕਦਵੰਥਰਾ ਸਥਿਤ ਇਕ ਘਰ ਵਿਚ ਸ਼ਰਾਬ ਦੀ ਨਾਜਾਇਜ਼ ਵਿਕਰੀ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਪਹੁੰਚੇ ਆਬਕਾਰੀ ਅਧਿਕਾਰੀਆਂ ’ਤੇ ਕਥਿਤ ਤੌਰ ’ਤੇ ‘ਪੇਪਰ ਸਪਰੇਅ’ ਨਾਲ ਹਮਲਾ ਕੀਤਾ ਗਿਆ। ...
- ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁ. ਸ੍ਰੀ ਬੇਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਸਬੰਧੀ ਧਾਰਮਿਕ ਸਰਗਰਮੀਆਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਚੱਲ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ।
- 87 ਲੱਖ ਸ਼ਰਧਾਲੂਆਂ ਨੇ ਕੀਤੇ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ! 1 ਕਰੋੜ ਤੱਕ ਪਹੁੰਚ ਸਕਦੀ ਹੈ ਗਿਣਤੀ
ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਚ ਇਸ ਸਾਲ ਹੁਣ ਤੱਕ ਲਗਭਗ 87 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ ਅਤੇ ਲਗਾਤਾਰ ਵਧ ਰਹੀ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਸ਼ਰਾਈਨ ਬੋਰਡ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਇਹ ਅੰਕੜਾ ਇਕ ਕਰੋੜ ਨੂੰ ਪਾਰ ਪਹੁੰਚ ਸਕਦਾ ਹੈ।
- ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮਹਿਲਾ ਮੁੱਕੇਬਾਜ਼ MC ਮੈਰੀਕਾਮ
ਵਿਸ਼ਵ ਪ੍ਰਸਿੱਧ ਮਹਿਲਾ ਮੁੱਕੇਬਾਜ਼ ਅਤੇ ਓਲੰਪਿਕ ਤਗਮਾ ਜੇਤੂ ਡਾ. ਐਮ.ਸੀ. ਮੈਰੀਕਾਮ ਅੱਜ ਸਵੇਰੇ ਲਗਭਗ 4 ਵਜੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿਖੇ ਮੱਥਾ ਟੇਕਣ ਲਈ ਪਹੁੰਚੀ। ਗੁਰੂਦੁਆਰਾ ਸਾਹਿਬ ਵਿਖੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ, ਮੈਰੀਕਾਮ..
- ਬੰਗਲਾਦੇਸ਼ ’ਚ ਵਿਦੇਸ਼ ਰਾਜ ਮੰਤਰੀ ਦੇ ਘਰ ਨੂੰ ਲਾਈ ਅੱਗ
ਬੰਗਲਾਦੇਸ਼ ’ਚ ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਦੇ ਘਰ ’ਤੇ ਸ਼ੁੱਕਰਵਾਰ ਨੂੰ ਪੈਟਰੋਲ ਬੰਬ ਸੁੱਟ ਕੇ ਅੱਗ ਲਾ ਦਿੱਤੀ ਗਈ। ਘਟਨਾ ਸਮੇਂ ਹੁਮਾਯੂੰ ਕਬੀਰ ਉਥੇ ਮੌਜੂਦ ਨਹੀਂ ਸਨ। ਘਟਨਾ ਤੋਂ ਬਾਅਦ ਰਿਹਾਇਸ਼ ਦੀ ਸੁਰੱਖਿਆ...
- ਭੂਚਾਲ ਦੇ ਝਟਕਿਆਂ ਨਾਲ ਕੰਬਿਆ ਚੀਨ, ਰਿਕਟਰ ਪੈਮਾਨੇ ''ਤੇ 5.7 ਰਹੀ ਤੀਬਰਤਾ
ਚੀਨ ਵਿੱਚ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ 4:15 ਵਜੇ 5.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਰਾਸ਼ਟਰੀ ਭੂ-ਵਿਗਿਆਨ ਕੇਂਦਰ (NCS) ਅਨੁਸਾਰ, ਇਹ ਭੂਚਾਲ ਧਰਤੀ ਤੋਂ 80 ਕਿਲੋਮੀਟਰ ਦੀ ਡੂੰਘਾਈ ਤੇ...
- ਪੰਜਾਬ ''ਚ ਵੱਡੀ ਵਾਰਦਾਤ, ਲੰਗਰ ਦੀ ਸੇਵਾ ਕਰ ਰਹੇ ਨੌਜਵਾਨਾਂ ''ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਇਕ ਦੀ ਮੌਤ
ਤਰਨਤਾਰਨ ਸ਼ਹਿਰ ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਲੰਗਰ ਦੀ ਸੇਵਾ ਕਰ ਰਹੇ ਨੌਜਵਾਨਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਫਾਇਰਿੰਗ ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਨੌਜਵਾਨ ਜ਼ਖ਼ਮੀ ਹੋ ਗਏ।
- ਨਸ਼ੇ ਦਾ ਸੇਵਨ ਕਰਦਾ ਨੌਜਵਾਨ ਗ੍ਰਿਫ਼ਤਾਰ
ਥਾਣਾ ਸਦਰ ਬੰਗਾ ਪੁਲਸ ਦੁਆਰਾ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਇਕ ਸਿਲਵਰ ਹੈਰੋਇਨ ਆਲੂਦ ਪੰਨੀ, ਅੱਗ ਬਾਲਣ ਵਾਲਾ ਇਕ ਛੋਟਾ ਲਾਈਟਰ ਅਤੇ 10 ਰੁਪਏ ਦੀ ਬਣਾਈ ਹੋਈ ਪਾਈਪ ਸਮੇਤ ਕਾਬੂ ਕਰਕੇ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਜ
- ਹਾਂਗਕਾਂਗ ਓਪਨ : ਸਾਤਵਿਕ-ਚਿਰਾਗ ਸੈਮੀਫ਼ਾਈਨਲ ਵਿੱਚ ਹਾਰੇ
ਭਾਰਤ ਦੀ ਪ੍ਰਮੁੱਖ ਪੁਰਸ਼ ਯੁਗਲ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ ਹੈ। ਵਿਸ਼ਵ ਰੈਂਕਿੰਗ ਵਿੱਚ ਛੇਵੇਂ ਸਥਾਨ ਤੇ ਕਾਬਜ਼ ਅਤੇ ਇਸ ਸਾਲ ਸਿੰਗਾਪੁਰ ਤੇ ਚੀਨ ਵਿੱਚ...
- PM ਦੇ ''AI for All'' ਵਿਜਨ ਨੂੰ ਮਿਲਿਆ Google ਦਾ ਸਾਥ, IIT ਖ਼ੜਗਪੁਰ ਨੂੰ ਮਿਲੇਗੀ 5 ਮਿਲੀਅਨ ਡਾਲਰ ਦੀ ਸਹਾਇਤਾ
ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਆਈਆਈਟੀ ਖੜਗਪੁਰ ...
- 'ਬਾਬਾ ਨਾਨਕ' ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, 557ਵੇਂ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਚ ਅੱਜ ਜਲੰਧਰ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਅਤੇ ਐੱਸ. ਡੀ. ਕਾਲਜ, ਭਾਰਤ ਸੋਢਾ ਫ਼ੈਕਟਰੀ,
- ਅਡਾਨੀ ਗਰੁੱਪ ਨੇ ਡਿਫੈਂਸ ਸੈਕਟਰ ''ਚ ਪੁੱਟੀ ਵੱਡੀ ਪੁਲਾਂਘ ! ਐਂਟੀ ਟੈਂਕ ਮਿਜ਼ਾਈਲਾਂ ਦਾ ਕੀਤਾ ਸਫ਼ਲ ਪ੍ਰੀਖਣ
ਅਡਾਨੀ ਗਰੁੱਪ ਦੀ ਪ੍ਰਮੁੱਖ ਰੱਖਿਆ ਅਤੇ ਏਰੋਸਪੇਸ ਕੰਪਨੀ ਅਡਾਨੀ ਡਿਫੈਂਸ ਐਂਡ ਏਰੋਸਪੇਸ ਨੇ ਰਾਜਸਥਾਨ ਦੇ ਪੋਖਰਣ ਫੀਲਡ ਫਾਇਰਿੰਗ ਰੇਂਜ ਚ ਵਾਹਨ ਤੇ ਤਾਇਨਾਤ ਕੀਤੀ ਜਾਣ ਵਾਲੀ ਐਂਟੀ-ਟੈਂਕ ਗਾਈਡਡ ਮਿਜ਼ਾਈਲ (ਏਟੀਜੀਐੱਮ) ਪ੍ਰਣਾਲੀ ਬਘੀਰਾ ਏਟੀ1 ਦਾ ਸਫ਼ਲ ਪ੍ਰਦਰਸ਼ਨ ਕੀਤਾ।
- ਸ਼੍ਰੋਮਣੀ ਕਮੇਟੀ ਦਾ ਦੂਸਰੀ ਵਾਰ ਐਗਜ਼ੈਕਟਿਵ ਮੈਂਬਰ ਬਣਨ ਦਾ ਮਿਲਿਆ ਮਾਣ: ਜਥੇ.ਗੁਮਾਨਪੁਰਾ
ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਮੇਤ ਪਾਰਟੀ ਚ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸੇਵਾਵਾਂ ਨਿਭਾਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਬਾਵਾ ਸਿੰਘ ਗੁਮਾਨਪੁਰਾ ਨੂੰ ਸ਼੍ਰੋਮਣੀ ਕਮੇਟੀ ਦੇ ਸਲਾਨਾ ਜਨਰਲ ਇਜਲਾਸ ਦੌਰਾਨ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ।
- ਸਪੈਸ਼ਲ ਲੋਕ ਅਦਾਲਤ ਦਾ ਆਯੋਜਨ, ਮੌਕੇ ''ਤੇ 135 ਕੇਸਾਂ ਦਾ ਕੀਤਾ ਗਿਆ ਨਿਪਟਾਰਾ
ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ ਸਪੈਸ਼ਲ
- ਏਅਰ ਇੰਡੀਆ ਨੇ ਸਾਊਦੀ ਅਰਬ ਦੀਆਂ ਉਡਾਣਾਂ ਦੀ ਮੁਅੱਤਲੀ ਵਧਾਈ
ਟਾਟਾ ਗਰੁੱਪ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਅਤੇ ਇਸ ਦੀ ਸਹਾਇਕ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਨੇ ਸਾਊਦੀ ਅਰਬ ਜਾਣ ਵਾਲੀਆਂ ਅਤੇ ਉੱਥੋਂ ਆਉਣ ਵਾਲੀਆਂ ਉਡਾਣਾਂ ਦੀ ਮੁਅੱਤਲੀ ਦੀ
- ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ; ਬ੍ਰਿਜਭੂਸ਼ਣ ਸਿੰਘ ਨੇ ਦਿੱਲੀ ਦੀ ਅਦਾਲਤ ’ਚ ਜਵਾਬ ਕੀਤਾ ਦਾਇਰ
ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕਰਨ ਦੇ ਮੈਜਿਸਟ੍ਰੇਟ ਦੇ ਫੈਸਲੇ ਖ਼ਿਲਾਫ਼ 4 ਮਹਿਲਾ...
- ''ਸਾਡੀ ਕੋਈ ਗਾਰੰਟੀ ਨਹੀਂ..!'', ਅਮਰੀਕਾ-ਇਰਾਨ ਗੱਲਬਾਤ ''ਚ ਮੁੜ ਯੂਰੇਨੀਅਮ ਨੂੰ ਲੈ ਕੇ ਮੁੜ ਹੋਇਆ ਡੈੱਡਲਾਕ
ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਨੂੰ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹੁਣ ਜਦੋਂ ਅਮਰੀਕਾ ਇਹ ਜੰਗ ਖ਼ਤਮ ਕਰਨ ਲਈ ਇਰਾਨ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ।
- ਸੋਨਾ 70,000 ਰੁਪਏ ਅਤੇ ਚਾਂਦੀ 2.70 ਲੱਖ ਰੁਪਏ ਹੋ ਗਏ ਸਸਤੇ, ਜਾਣੋ ਵੱਡੀ ਗਿਰਾਵਟ ਦੇ ਕੀ ਹਨ ਕਾਰਨ
ਭਾਰਤ ਚ ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ, ਸਰਾਫਾ ਅਤੇ ਵਸਤੂ ਬਾਜ਼ਾਰ ਦੋਵਾਂ...
- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਹਾਕੀ ਮੈਚ 2-2 ਨਾਲ ਡਰਾਅ
ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਦੋਹਾਂ ਦੇਸ਼ਾਂ ਵਿਚਾਲੇ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦੇ ਮੌਕੇ ਤੇ ਖੇਡੀ ਜਾ ਰਹੀ ਹਾਕੀ ਸੀਰੀਜ਼ ਦਾ ਦੂਜਾ ਮੈਚ 2-2 ਨਾਲ ਡਰਾਅ ਖੇਡਿਆ ਹੈ। ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ 25ਵੇਂ ਮਿੰਟ ਵਿੱਚ ਡਾਇਲਨ ਥਾਮਸ ਦੇ ਗੋਲ ਦੀ ਬਦੌਲਤ...
- ਬਿਹਾਰ ਹੁਣ ਘਪਲਿਆਂ ਤੇ ਅਪਰਾਧਾਂ ਦੀ ਬਜਾਏ ਵਿਕਾਸ ਲਈ ਜਾਣਿਆ ਜਾਂਦਾ ਹੈ : PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਚ ਵਿਰੋਧੀ ਰਾਜਦ-ਕਾਂਗਰਸ ਗਠਜੋੜ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਦੇ ਸ਼ਾਸਨ ਅਧੀਨ, ਰਾਜ ਹੁਣ ਘਪਲਿਆਂ ਅਤੇ ਅਪਰਾਧਾਂ ਦੀ ਬਜਾਏ ਵਿਕਾਸ ਅਤੇ ਨਿਵੇਸ਼ ਲਈ ਸੁਰਖੀਆਂ ਚ ਰਹਿੰਦਾ ਹੈ।
- ਸ਼ਰਾਰਤੀ ਅਨਸਰਾਂ ਨੇ ਜ਼ਹਿਰੀਲੀ ਸਪਰੇਅ ਕਰਕੇ ਕਿਸਾਨ ਦੀ ਡੇਢ ਕਿੱਲਾ ਕਣਕ ਦੀ ਫ਼ਸਲ ਕੀਤੀ ਤਬਾਹ
ਨੇੜਲੇ ਪਿੰਡ ਸੋਹਲ ਵਿਖੇ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਵੱਲੋਂ ਇੱਕ ਗਰੀਬ ਕਿਸਾਨ ਦੀ ਡੇਢ ਕਿੱਲਾ ਕਣਕ ਦੀ ਫ਼ਸਲ ’ਤੇ ਜ਼ਹਿਰੀਲੀ ਦਵਾਈ ਦੀ ਸਪਰੇਅ ਕਰਕੇ ਭਾਰੀ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
- ਇਸ਼ਤਿਹਾਰ
- ਦੂਜੀ ਔਰਤ ਨਾਲ ਤਸਵੀਰ ਦੇਖ ਭੜਕੀ ਪਤਨੀ ! ਹਸਪਤਾਲ ''ਚ ਪਤੀ ਦਾ ਚਾੜ੍ਹਿਆ ਕੁਟਾਪਾ, ਜਾਣੋ ਮਾਮਲਾ
ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਇੱਕ ਆਦਮੀ ਦੀ ਦੂਜੀ ਔਰਤ ਨਾਲ ਫੋਟੋ ਨੂੰ ਲੈ ਕੇ ਇੱਕ ਪਰਿਵਾਰਕ ਝਗੜਾ ਸ਼ੁਰੂ ਹੋ ਗਿਆ। ਪਤੀ ਦਾ ਦਾਅਵਾ ਹੈ ਕਿ ਉਸਦੀ ਪਤਨੀ ਨੇ ਨਕਲੀ ਏਆਈ-ਜਨਰੇਟਿਡ ਫੋਟੋ ਦੇਖੀ ਅਤੇ...
- ਕੁਲਦੀਪ ਯਾਦਵ ਸੈਯਦ ਮੁਸ਼ਤਾਕ ਅਲੀ ਟ੍ਰਾਫ਼ੀ ''ਚ ਉੱਤਰ ਪ੍ਰਦੇਸ਼ ਲਈ ਖੇਡਣਗੇ ਅੰਤਿਮ ਤਿੰਨ ਮੈਚ
ਨਿਊਜ਼ੀਲੈਂਡ ਦੌਰੇ ਤੋਂ ਵਾਪਸ ਭੇਜੇ ਗਏ ਭਾਰਤੀ ਸਪਿਨਰ ਕੁਲਦੀਪ ਯਾਦਵ ਸੈਯਦ ਮੁਸ਼ਤਾਕ ਅਲੀ ਟ੍ਰਾਫ਼ੀ 2026-27 ਵਿੱਚ ਉੱਤਰ ਪ੍ਰਦੇਸ਼ ਦੇ ਅੰਤਿਮ ਤਿੰਨ ਲੀਗ ਮੈਚਾਂ ਲਈ ਉਪਲਬਧ ਰਹਿਣਗੇ। ਦੋਹਾ ਵਿੱਚ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਖੇਡ ਰਹੇ ਸਪਿਨਰ ਵਿਪਰਾਜ ਨਿਗਮ...
- ਮਜੀਠੀਆ ਦੇ ਵਿਦੇਸ਼ ਜਾਣ ਦੇ ਮਾਮਲੇ 'ਤੇ ਮੋਹਾਲੀ ਅਦਾਲਤ 'ਚ ਸੁਣਵਾਈ, ਪੜ੍ਹੋ ਵਿਜੀਲੈਂਸ ਨੇ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਿਦੇਸ਼ ਜਾਣ ਦੀ ਇਜਾਜ਼ਤ ਸਬੰਧੀ ਲਗਾਈ ਗਈ ਅਰਜ਼ੀ ਤੇ ਅੱਜ ਮੋਹਾਲੀ ਅਦਾਲਤ ਚ ਸੁਣਵਾਈ ਹੋਈ।ਅਦਾਲਤ ਚ ਵਿਜੀਲੈਂਸ ਨੇ ਅੱਜ ਆਪਣਾ ਜਵਾਬ ਦਾਖ਼ਲ ਕਰਦਿਆਂ ਕਿਹਾ ਕਿ ਮਜੀਠੀਆ ਵੱਲੋਂ ਨਾ ਤਾਂ ਵਿਦੇਸ਼ ਜਾਣ ਲਈ ਫਲਾਈਟ ਨੰਬਰ ਦੱਸਿਆ ਗਿਆ ਹੈ
- ਅੰਮ੍ਰਿਤਸਰ ''ਚ ਕਸ਼ਮੀਰੀ ਨੌਜਵਾਨ ਦੀ ਮੌਤ ! ਮਹਿਬੂਬਾ ਮੁਫ਼ਤੀ ਨੇ ਕੀਤੀ ਜਾਂਚ ਦੀ ਮੰਗ
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਪੁਲਸ ਮੁਖੀ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਕਰਨ ਕਿ ਅੰਮ੍ਰਿਤਸਰ ਚ ਇਕ ਕਸ਼ਮੀਰੀ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਜਾਂਚ ਤੈਅ ਸਮਾਂ ਸੀਮਾ ਦੇ ਅੰਦਰ ਪੂਰੀ ਕੀਤੀ ਹੋਵੇ।
- ਡਕੈਤੀ ਅਤੇ ਕਤਲ ਦੇ ਦੋਸ਼ ''ਚ 2 ਭਰਾਵਾਂ ਨੂੰ ਹੋਈ ਉਮਰ ਕੈਦ ਦੀ ਸਜ਼ਾ
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਡਕੈਤੀ ਦੌਰਾਨ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ 2 ਭਰਾਵਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਉਮਰ ਕੈਦ ਅਤੇ 40-40 ਹਜ਼ਾਰ ਰੁਪਏ ਜੁਰਮਾਨੇ ਦੀ...
- ਟੋਟਲ ਸ਼ਤਰੰਜ ਟੂਰ ਪਾਇਲਟ : ਅਲੀਰੇਜ਼ਾ ਫ਼ਿਰੋਜ਼ਾ ਨੇ ਜਿੱਤਿਆ ਖ਼ਿਤਾਬ
ਬੁਡਾਪੈਸਟ ਵਿੱਚ ਖੇਡੇ ਗਏ ਟੋਟਲ ਸ਼ਤਰੰਜ ਵਿਸ਼ਵ ਚੈਂਪੀਅਨਸ਼ਿਪ ਟੂਰ ਪਾਇਲਟ ਵਿੱਚ ਫ੍ਰਾਂਸ ਦੇ ਅਲੀਰੇਜ਼ਾ ਫ਼ਿਰੋਜ਼ਾ ਨੇ ਖ਼ਿਤਾਬੀ ਮੁਕਾਬਲੇ ਵਿੱਚ ਅਨੀਸ਼ ਗਿਰੀ ਨੂੰ ਆਰਮਾਗੇਡਨ (ਟਾਈਬ੍ਰੇਕ) ਵਿੱਚ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਫੈਬੀਆਨੋ ਕਾਰੂਆਨਾ ਨੇ..
- ਮੰਗਲਵਾਰ ਨੂੰ ਬੰਦ ਰਹਿਣਗੇ BSE-NSE , ਜਾਣੋ 24 ਨਵੰਬਰ ਨੂੰ ਕਿਉਂ ਨਹੀਂ ਹੋਵੇਗੀ ਟ੍ਰੇਡਿੰਗ
ਸਟਾਕ ਮਾਰਕੀਟ ਵਿੱਚ ਨਿਵੇਸ਼ ਅਤੇ ਵਪਾਰ ਕਰਨ ਵਾਲਿਆਂ ਲਈ ਅਗਲੇ ਹਫ਼ਤੇ ਇੱਕ ਮਹੱ...
- ਕੀ ਉਹ ਮਰ ਚੁੱਕਾ ਹੈ...?
ਸਵੇਰ ਦੇ ਅਖ਼ਬਾਰ ’ਚ ਇਕ ਤਸਵੀਰ ਛਪੀ, ਜਿਸ ’ਚ ਇਕ ਵਿਅਕਤੀ ਰੇਲਵੇ ਪਲੇਟਫਾਰਮ ’ਤੇ ਲੇਟਿਆ ਹੋਇਆ ਹੈ ਅਤੇ ਉਸ ਦੇ ਚਾਰੇ ਪਾਸੇ ਚਾਰ ਪੁਲਸ ਮੁਲਾਜ਼ਮ ਹਨ। ਰਿਪੋਰਟ ਮੁਤਾਬਕ, ਉਸ ਦੀ ਲੋਕਲ ਟ੍ਰੇਨ ’ਚ ਤਬੀਅਤ ਖ਼ਰਾਬ ਹੋਣ ਲੱਗੀ ਸੀ। ਇਕ ਸਹਿ-ਯਾਤਰੀ ਨੇ ਚੇਨ ਖਿੱਚ ਕੇ ਉਸ ਨੂੰ ਬਚਾਇਆ।
- ਆਪਣੀ ਮਰਜ਼ੀ ਨਾਲ ਪਤੀ ਤੋਂ ਵੱਖ ਰਹਿਣ ਵਾਲੀ ਪਤਨੀ ਗੁਜ਼ਾਰਾ ਭੱਤੇ ਦੀ ਹੱਕਦਾਰ ਨਹੀਂ, HP ਹਾਈ ਕੋਰਟ ਦਾ ਵੱਡਾ ਫੈਸਲਾ
ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਪਤਨੀ ਬਿਨਾਂ ਕਿਸੇ ਵਾਜਬ ਕਾਰਨ ਦੇ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ, ਤਾਂ ਉਹ ਦੰਡ ਪ੍ਰਕਿਰਿਆ ਸੰਹਿਤਾ (CrPC) ਦੀ...
- ...ਤਾਂ ਫਿਰ ਬੁਢਾਪੇ ’ਚ ਏ. ਆਈ. ਰੋਬੋਟ ਨਾਲ ਹੀ ਖੇਡਣਗੇ ਜੈਨ-ਜ਼ੀ
ਨੌਜਵਾਨ ਪੀੜ੍ਹੀ ਜੈਨ-ਜ਼ੀ ’ਚ ਵਿਆਹ ਲਈ ਬੜੀ ਹਿਚਕਿਚਾਹਟ ਦਿਸ ਰਹੀ ਹੈ। ਇਹ ਟ੍ਰੈਂਡ ਘੱਟ-ਵੱਧ ਪੂਰੀ ਦੁਨੀਆ ’ਚ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਨੇ ਸਮਾਜਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਦੇ ਸਾਹਮਣੇ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਆਹ ਨੂੰ ਲੈ ਕੇ ਕੀ ਕੋਈ ਡਰ ਹੈ? ਕੀ ਨਵੀਂ ਪੀੜ੍ਹੀ ’ਚ ਵਚਨਬੱਧਤਾ ਦਾ ਸੰਕਟ ਪੈਦਾ ਹੋ ਰਿਹਾ ਹੈ? ਜਾਂ ਉਹ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ?
- 'ਨਰਵਸ 90' ਦਾ ਸ਼ਿਕਾਰ ਹੋਏ ਸ਼ੁੱਭਮਨ ਗਿੱਲ ! ਧੋਨੀ ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ ਕਪਤਾਨ
ਵੈਲਿੰਗਟਨ ਵਿੱਚ ਨਿਊਜ਼ੀਲੈਂਡ ਵਿਰੁੱਧ ਟੈਸਟ ਸੈਂਕੜਾ ਲਗਾਉਣ ਦਾ ਸ਼ੁਭਮਨ ਗਿੱਲ ਦਾ ਇੰਤਜ਼ਾਰ ਇੱਕ ਵਾਰ ਫਿਰ ਨਿਰਾਸ਼ਾ ਵਿੱਚ ਬਦਲ ਗਿਆ। ਭਾਰਤੀ ਕਪਤਾਨ 98 ਦੌੜਾਂ ਤੇ ਆਊਟ ਹੋ ਗਏ, ਜਿਸ ਨਾਲ ਉਨ੍ਹਾਂ ਦੇ ਕਰੀਅਰ ਵਿੱਚ ਨਰਵਸ 90 (90 ਤੋਂ 99 ਦੇ ਵਿਚਕਾਰ..
- ''ਜੰਗਲ'' ਪਿੱਛੇ ਹੋ ਗਈ ਅੰਨ੍ਹੇਵਾਹ ਫਾਇਰਿੰਗ ! ਬੱਟਾਗ੍ਰਾਮ ''ਚ 7 ਲੋਕਾਂ ਦੀ ਗਈ ਜਾਨ
ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਬੱਟਾਗ੍ਰਾਮ ਜ਼ਿਲ੍ਹੇ ਚ ਜੰਗਲ ਦੀ ਮਾਲਕੀ ਨੂੰ ਲੈ ਕੇ ਦੋ ਸਥਾਨਕ ਕਬੀਲਿਆਂ ਵਿਚਾਲੇ ਹੋਈ ਜ਼ਬਰਦਸਤ ਫਾਇਰਿੰਗ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ।
- ਚੱਕਰਵਾਤ ''ਅਕਵਾਨ'' ਕਾਰਨ ਰਾਂਚੀ ਹਵਾਈ ਅੱਡੇ ''ਤੇ 14 ਉਡਾਣਾਂ ਰੱਦ
ਚੱਕਰਵਾਤ ਅਕਵਾਨ ਕਾਰਨ ਖਰਾਬ ਮੌਸਮ ਕਾਰਨ ਸ਼ਨੀਵਾਰ ਨੂੰ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ਤੇ 14 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਚੱਕਰਵਾਤ ਦੇ ਪ੍ਰਭਾਵ ਕਾਰਨ ਝਾਰਖੰਡ ਵਿੱਚ ਸ਼ੁੱਕਰਵਾਰ ਤੋਂ...
- GST ਸੁਪਰਡੈਂਟ ਦੇ ਘਰ ਪੈ ਗਈ CBI ਦੀ ਰੇਡ ! 1,86,000,00 ਕਰੋੜ ਦੇ ਗਹਿਣੇ ਤੇ ਨਕਦੀ ਜ਼ਬਤ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਾਲ ਹੀ ਚ ਰਿਸ਼ਵਤਖੋਰੀ ਦੇ ਇਕ ਮਾਮਲੇ ਚ ਗ੍ਰਿਫ਼ਤਾਰ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਸੀਜੀਐੱਸਟੀ) ਸੁਪਰਡੈਂਟ ਦੇ ਘਰ ਦੀ ਤਲਾਸ਼ੀ ਦੌਰਾਨ ਲਗਭਗ 1.86 ਕਰੋੜ ਰੁਪਏ ਦੀ ਨਕਦੀ, ਵਿਦੇਸ਼ੀ ਕਰੰਸੀ, ਸੋਨਾ ਅਤੇ ਚਾਂਦੀ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
- EPFO New Rules 2026: ਨੌਕਰੀ ਛੁੱਟਣ ਤੋਂ ਬਾਅਦ ਸਿਰਫ਼ 2 ਮਹੀਨਿਆਂ 'ਚ ਕਢਵਾ ਸਕੋਗੇ ਪੂਰਾ PF, ਹੁਣ 90% ਤੱਕ ਪੈਸੇ ਕਢਵਾਉਣ ਦੀ ਮਿਲੇਗੀ ਸਹੂਲਤ
EPFO Update: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ PF ਖਾਤਾਧਾਰਕਾਂ ਦੀ ਸਹੂਲਤ ਲਈ ਕਈ ਬਦਲਾਅ ਕੀਤੇ ਹਨ। ਹੁਣ, ਨੌਕਰੀ ਚਲੀ ਜਾਣ ਦੀ ਸਥਿਤੀ ਵਿੱਚ, ਸਿਰਫ਼ ਦੋ ਮਹੀਨਿਆਂ ਬਾਅਦ ਹੀ ਪੂਰੀ ਰਕਮ ਕਢਵਾਈ ਜਾ ਸਕਦੀ ਹੈ—ਜੋ ਕਿ ਪਹਿਲਾਂ ਨਿਰਧਾਰਤ 12 ਮਹੀਨਿਆਂ ਦੀ ਉਡੀਕ ਮਿਆਦ ਦੇ ਮੁਕਾਬਲੇ ਇੱਕ ਵੱਡੀ ਕਟੌਤੀ ਹੈ। ਇਸ ਤੋਂ ਇਲਾਵਾ, ਹੁਣ ਲੋੜ ਪੈਣ 'ਤੇ PF ਖਾਤੇ ਵਿੱਚੋਂ 90 ਫੀਸਦੀ ਰਕਮ ਕਢਵਾਈ ਜਾ ਸਕਦੀ ਹੈ, ਜੋ ਕਿ ਪਹਿਲਾਂ ਦੀ 75 ਫੀਸਦੀ ਦੀ ਸੀਮਾ ਤੋਂ ਵੱਧ ਹੈ।
- Ek Anar So Bimar | ਸਾਹਨੇਵਾਲ 'ਚ ਟਿਕਟ ਤੋਂ ਪਹਿਲਾਂ ਕਿਸ ਦੀ ਕਿੰਨੀ ਤਿਆਰੀ ? | Sahnewal Vidhan Sabha
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਾਹਨੇਵਾਲ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਟਿਕਟ ਹਾਸਲ ਕਰਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸਾਹਨੇਵਾਲ ਵਿੱਚ ਕਾਂਗਰਸ ਦੇ 4, ਭਾਜਪਾ ਦੇ 3 ਅਤੇ ਆਮ ਆਦਮੀ ਪਾਰਟੀ ਦੇ 2 ਦਾਅਵੇਦਾਰ ਸਰਗਰਮ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਚਿਹਰਾ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵੀ ਚੋਣ ਮੈਦਾਨ ਵਿੱਚ ਆਪਣੀ ਥਾਂ ਬਣਾਉਣ ਲਈ ਸਰਗਰਮ ਹਨ। ਦੇਖੋ ਸਾਹਨੇਵਾਲ ਦਾ ਪੂਰਾ ਸਿਆਸੀ ਸਮੀਕਰਨ। activity has intensified in Sahnewal ahead of the 2027 Punjab Assembly elections. Potential candidates from various parties are stepping up their efforts to secure party tickets. Congress has four contenders in Sahnewal, the BJP has three, and the Aam Aadmi Party has two. One face from the Shiromani Akali Dal is also in the race, while Akali Dal Punar Surjit leaders are actively pursuing their…
- ਰਾਜ ਕੁੰਦਰਾ ਦੀ ਫ਼ਿਲਮ 'ਨਿਹੰਗ' ਬਾਰੇ ਕੀ ਵਿਵਾਦ ਹੈ, ਸਿੱਖ ਗੁਰੂਆਂ ਅਤੇ ਸ਼ਖਸੀਅਤਾਂ ’ਤੇ ਫ਼ਿਲਮਾਂ ਬਣਨ ਬਾਰੇ ਅਕਾਲ ਤਖ਼ਤ ਦੇ ਕੀ ਦਿਸ਼ਾ-ਨਿਰਦੇਸ਼ ਹਨ
ਰਾਜ ਕੁੰਦਰਾ ਵੱਲੋਂ ਆਪਣੀ ਫ਼ਿਲਮ ‘ਨਿਹੰਗ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਮਿਲਣ ਦੇ ਦਾਅਵੇ ਨੂੰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਰਜ ਕਰ ਦਿੱਤਾ ਹੈ।
- ਅਮ੍ਰਿਤਪਾਲ ਸਿੰਘ ਪਰਿਵਾਰ ਸਣੇ ਦਾਦੀ ਦੇ ਸਸਕਾਰ ਵਿੱਚ ਹੋਏ ਸ਼ਾਮਿਲ, ਪੂਰੀ ਪ੍ਰਕਿਰਿਆ ਕਿਵੇਂ ਵਾਪਰੀ
ਅਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਮਿਲੀ ਸੀ
- Earthquake: 72 ਘੰਟਿਆਂ 'ਚ ਦੂਜਾ ਭੂਚਾਲ, 4.6 ਤੀਬਰਤਾ ਨਾਲ ਕੰਬੀ ਧਰਤੀ, ਸਹਿਮੇ ਲੋਕ
Earthquake: ਅਫਗਾਨਿਸਤਾਨ ਦੇ ਹਿੰਦੂਕੁਸ਼ ਅਤੇ ਬਦਖਸ਼ਾਂ ਖੇਤਰ ਵਿੱਚ 72 ਘੰਟਿਆਂ ਅੰਦਰ ਦੂਜੀ ਵਾਰ ਭੂਚਾਲ ਆਇਆ। 4.6 ਤੀਬਰਤਾ ਵਾਲੇ ਭੂਚਾਲ ਦਾ ਭਾਰਤ 'ਤੇ ਕੀ ਹੋ ਸਕਦਾ ਹੈ ਅਸਰ? ਜਾਣੋ ਪੂਰੀ ਖ਼ਬਰ।
- IMD Alert: 18 ਘੰਟੇ ਮੀਂਹ ਮਚਾਏਗਾ ਤਬਾਹੀ, ਐਤਵਾਰ ਨੂੰ ਤੂਫ਼ਾਨ 'ਕਾਇਲ' ਧਾਰਨ ਕਰੇਗਾ ਭਿਆਨਕ ਰੂਪ
ਅਟਲਾਂਟਿਕ ਮਹਾਂਸਾਗਰ ਤੋਂ ਉੱਠਿਆ 'ਕਾਈਲ' (Kyle) ਨਾਮਕ ਇੱਕ ਖ਼ਤਰਨਾਕ ਤੂਫ਼ਾਨ ਤੱਟੀ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਉਣ ਲਈ ਤਿਆਰ ਹੈ। ਚੇਤਾਵਨੀਆਂ ਅਨੁਸਾਰ, ਇਸ ਤੂਫ਼ਾਨ ਦੌਰਾਨ 145 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਕੁਝ ਇਲਾਕਿਆਂ ਵਿੱਚ 12 ਤੋਂ 18 ਘੰਟਿਆਂ ਤੱਕ ਲਗਾਤਾਰ ਮੋਹਲੇਧਾਰ ਮੀਂਹ ਪੈ ਸਕਦਾ ਹੈ, ਜਿਸ ਨਾਲ 20 ਇੰਚ ਤੱਕ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ। ਨੀਵੇਂ ਇਲਾਕਿਆਂ ਵਿੱਚ ਭਾਰੀ ਹੜ੍ਹ ਆਉਣ, ਬਿਜਲੀ ਅਤੇ ਸੰਚਾਰ ਸੇਵਾਵਾਂ ਦੇ ਠੱਪ ਹੋਣ, ਫ਼ਸਲਾਂ ਦੇ ਨੁਕਸਾਨੇ ਜਾਣ ਅਤੇ ਇਸ ਐਤਵਾਰ ਸਮੁੰਦਰ ਵਿੱਚ 5 ਫੁੱਟ ਤੱਕ ਉੱਚੀਆਂ ਲਹਿਰਾਂ ਉੱਠਣ ਦਾ ਗੰਭੀਰ ਖ਼ਤਰਾ ਹੈ।
- Ek Anar So Bimar | Shanewal ਤੋਂ ਕਿਸ ਪਾਰਟੀ ਤੋਂ ਕੌਣ ਲੜੇਗਾ ਚੋਣ ? ਕੌਣ ਹੋਵੇਗਾ ਦਾਅਵੇਦਾਰ ? | Election 2027
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਾਹਨੇਵਾਲ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਟਿਕਟ ਹਾਸਲ ਕਰਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸਾਹਨੇਵਾਲ ਵਿੱਚ ਕਾਂਗਰਸ ਦੇ 4, ਭਾਜਪਾ ਦੇ 3 ਅਤੇ ਆਮ ਆਦਮੀ ਪਾਰਟੀ ਦੇ 2 ਦਾਅਵੇਦਾਰ ਸਰਗਰਮ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਚਿਹਰਾ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵੀ ਚੋਣ ਮੈਦਾਨ ਵਿੱਚ ਆਪਣੀ ਥਾਂ ਬਣਾਉਣ ਲਈ ਸਰਗਰਮ ਹਨ। ਦੇਖੋ ਸਾਹਨੇਵਾਲ ਦਾ ਪੂਰਾ ਸਿਆਸੀ ਸਮੀਕਰਨ। activity has intensified in Sahnewal ahead of the 2027 Punjab Assembly elections. Potential candidates from various parties are stepping up their efforts to secure party tickets. Congress has four contenders in Sahnewal, the BJP has three, and the Aam Aadmi Party has two. One face from the Shiromani Akali Dal is also in the race, while Akali Dal Punar Surjit leaders are actively pursuing their…
- ਪਰਾਲੀ ਦੀ ਅੱਗ 'ਚ ਔਰਤ ਦੀ ਮੌਤ, ਪਤੀ ਗੰਭੀਰ ਝੁਲਸਿਆ, ਵਾਪਰਿਆ ਵੱਡਾ ਹਾਦਸਾ...
ਪਰਾਲੀ ਦੇ ਧੂੰਏਂ ਕਾਰਨ ਸੜਕ 'ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਅਚਾਨਕ ਦੋ ਮੋਟਰਸਾਈਕਲਾਂ ਦੀ ਟੱਕਰ ਹੋਈ ਅਤੇ ਸਵਾਰ ਸੜਦੇ ਖੇਤ ਵਿੱਚ ਜਾ ਡਿੱਗੇ। ਇਸ ਭਿਆਨਕ ਹਾਦਸੇ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ, ਜਦਕਿ ਤਿੰਨ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
- Chandigarh Marathon 2026: ਬਿਬ ਐਕਸਪੋ ਵਿੱਚ CPDL ਨੇ ਲਗਾਇਆ ਇਨਫਰਮੇਸ਼ਨ ਡੈਸਕ
ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ 2026 ਦੇ ਬਿਬ ਐਕਸਪੋ ਵਿੱਚ ਸੀਪੀਡੀਐਲ ਨੇ ਇਨਫਰਮੇਸ਼ਨ ਡੈਸਕ ਲਗਾ ਕੇ ਬਿਜਲੀ ਸੁਰੱਖਿਆ ਅਤੇ 24×7 ਵਟਸਐਪ ਹੈਲਪਲਾਈਨ ਬਾਰੇ ਜਾਣਕਾਰੀ ਦਿੱਤੀ।
- BJP ਵਿਧਾਇਕ ਨੇ ਹੱਥ 'ਚ ਹਥਿਆਰ ਚੁੱਕ ਬਣਾਈ ਵੀਡੀਓ, PM ਮੋਦੀ ਅੱਗੇ ਰੱਖੀ ਵੱਡੀ ਮੰਗ
ਤੇਲੰਗਾਨਾ ਤੋਂ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਨੇ ਆਪਣੇ ਤਿੱਖੇ ਬਿਆਨਾਂ ਨਾਲ ਇੱਕ ਵਾਰ ਫਿਰ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਹੱਥ ਵਿੱਚ ਬੰਦੂਕ ਫੜ ਕੇ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਹਰੇਕ ਹਿੰਦੂ ਪਰਿਵਾਰ ਨੂੰ ਲਾਇਸੰਸਸ਼ੁਦਾ ਹਥਿਆਰ ਰੱਖਣ ਦੀ ਅਪੀਲ ਕੀਤੀ।
- ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਲੱਗਿਆ ਲੰਗਰ
ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਲੰਗਰ ਦਾ ਆਯੋਜਨ। ਸੰਤ ਸਿੰਘ ਚਟਵਾਲ ਨੇ ਸਿੱਖ ਧਰਮ, ਸੇਵਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ।
- ਇਸ਼ਤਿਹਾਰ
- PM Modi Bihar Visit: “ਪਹਿਲੀਆਂ ਸਰਕਾਰਾਂ ਨੇ ਗਰੀਬਾਂ ਨੂੰ ਲੁੱਟਿਆ”, ਵੈਸ਼ਾਲੀ ਤੋਂ ਵਿਰੋਧੀ ਧਿਰ 'ਤੇ ਵਰ੍ਹੇ PM ਮੋਦੀ
PM Modi Bihar Visit: ਵੈਸ਼ਾਲੀ ਤੋਂ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਿਛਲੇ ਸ਼ਾਸਨਾਂ ਨੇ ਗਰੀਬਾਂ ਦਾ ਸ਼ੋਸ਼ਣ ਕੀਤਾ ਸੀ। ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਸਾਲ ਦੌਰਾਨ ਐਨ.ਡੀ.ਏ. (NDA) ਸਰਕਾਰ ਦੀਆਂ ਪ੍ਰਾਪਤੀਆਂ ਅਤੇ ਬਿਹਾਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਨੇ 34,470 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।
- Amritpal Singh Grandmother Cremation | ਅਮ੍ਰਿਤਪਾਲ ਨੂੰ ਸੁਨਸਾਨ ਰਸਤੇ ਤੋਂ ਕਿਉਂ ਲੈ ਕੇ ਗਈ ਪੁਲਿਸ ? l News18
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੁਲਿਸ ਦਿੱਲੀ ਲਈ ਰਵਾਨਾ ਹੋ ਗਈ ਹੈ। ਫਿਲਹਾਲ ਅੰਮ੍ਰਿਤਪਾਲ ਨੂੰ ਏਅਰਪੋਰਟ ਦੇ ਸੇਫ਼ ਹਾਊਸ ਵਿੱਚ ਹੀ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਫਲਾਈਟ ਕਰੀਬ ਸਾਢੇ 6 ਵਜੇ ਹੈ। ਦਿੱਲੀ ਤੋਂ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਵੇਗਾ। ਦੇਖੋ ਇਸ ਮਾਮਲੇ ਨਾਲ ਜੁੜੀ ਪੂਰੀ ਅਪਡੇਟ। have left for Delhi with Amritpal Singh. For now, he will remain at the airport’s safe house. His flight is scheduled for around 6:30 PM. From Delhi, he will be taken to Dibrugarh Jail. Watch the full update for more details.
- Amritpal Singh Grandmother Cremation | ਦਾਦੀ ਦੇ ਸਸਕਾਰ ਮਗਰੋਂ ਅੰਮ੍ਰਿਤਪਾਲ ਨੂੰ ਕਿੱਥੇ ਲੈ ਕੇ ਗਈ ਪੁਲਿਸ ?
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੁਲਿਸ ਦਿੱਲੀ ਲਈ ਰਵਾਨਾ ਹੋ ਗਈ ਹੈ। ਫਿਲਹਾਲ ਅੰਮ੍ਰਿਤਪਾਲ ਨੂੰ ਏਅਰਪੋਰਟ ਦੇ ਸੇਫ਼ ਹਾਊਸ ਵਿੱਚ ਹੀ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਫਲਾਈਟ ਕਰੀਬ ਸਾਢੇ 6 ਵਜੇ ਹੈ। ਦਿੱਲੀ ਤੋਂ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਵੇਗਾ। ਦੇਖੋ ਇਸ ਮਾਮਲੇ ਨਾਲ ਜੁੜੀ ਪੂਰੀ ਅਪਡੇਟ। have left for Delhi with Amritpal Singh. For now, he will remain at the airport’s safe house. His flight is scheduled for around 6:30 PM. From Delhi, he will be taken to Dibrugarh Jail. Watch the full update for more details.
- Punjab Di Taja Khabar | 5 ਵਜੇ ਦੀਆਂ ਵੱਡੀਆਂ ਖ਼ਬਰਾਂ | CM Yogi | Amritpal Singh | Jallupur Khera
punjab live, punjabi news, punjab news, punjab news today, punjabi news live, Amritpal singh Parole, Punjab election, Punjab Election news today, Punjab Election 2027, punjab da case, Punjab Weather Update, Cyclon Alert, Gold Silver Price Update, Beadbi bill, DA update, strait of hormuz indian shipsFind Latest News, Top Headlines And breaking news only on News18 Punjab Youtube Channel.For All Live Coverage, Exclusive And Latest News Update, Watch The LIVE TV Of News18 Punjab, Catch The Latest News LIVENews18 Mobile App: https://onelink.to/desc-youtubeNews 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and…
- Weather Update: ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਸੰਘਣੀ ਧੁੰਦ ਦਾ ਅਲਰਟ, IMD ਨੇ ਜਾਰੀ ਕੀਤੀ 4 ਦਿਨਾਂ ਦੀ ਚੇਤਾਵਨੀ
Weather Update: IMD ਨੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਸਮੇਤ ਪੰਜਾਬ-ਹਰਿਆਣਾ ਵਿੱਚ 4 ਦਿਨਾਂ ਦਾ ਯੈਲੋ ਅਲਰਟ ਜਾਰੀ ਕੀਤਾ। ਦਿੱਖ 50 ਤੋਂ 200 ਮੀਟਰ ਰਹਿਣ ਦੀ ਸੰਭਾਵਨਾ।
- Police Constable Recruitment 2026: ਪੁਲਿਸ ਵਿੱਚ 3,000 ਅਸਾਮੀਆਂ ਲਈ ਭਰਤੀ ਦਾ ਐਲਾਨ; 26 ਨਵੰਬਰ ਤੋਂ ਅਰਜ਼ੀਆਂ ਸ਼ੁਰੂ
Police Constable Recruitment 2026: ਗੁਜਰਾਤ ਪੁਲਿਸ ਭਰਤੀ ਬੋਰਡ ਨੇ 'ਕਲਾਸ-3' (Class-3) ਦੀਆਂ 3,000 ਅਸਾਮੀਆਂ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਲੋਕਰਕਸ਼ਕ (ਪੁਲਿਸ ਕਾਂਸਟੇਬਲ) ਕਾਡਰ ਦੀਆਂ 2,841 ਅਸਾਮੀਆਂ, ਹੈੱਡ ਕਾਂਸਟੇਬਲ (ਡਰਾਈਵਰ-ਮਕੈਨਿਕ) ਦੀਆਂ 133 ਅਸਾਮੀਆਂ ਅਤੇ ਮੋਟਰ ਟਰਾਂਸਪੋਰਟ ਸੁਪਰਵਾਈਜ਼ਰ ਦੀਆਂ 26 ਅਸਾਮੀਆਂ ਸ਼ਾਮਲ ਹਨ। ਯੋਗ ਉਮੀਦਵਾਰ 26 ਨਵੰਬਰ ਤੋਂ 16 ਦਸੰਬਰ, 2026 ਤੱਕ ਅਧਿਕਾਰਤ ਵੈੱਬਸਾਈਟ ojas.gujarat.gov.in ਰਾਹੀਂ ਆਨਲਾਈਨ ਅਰਜ਼ੀ ਦੇ ਸਕਣਗੇ।
- ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ: ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਮਿਲਣ ਉਮੜਿਆ ਹਜ਼ਾਰਾਂ ਦਾ ਇਕੱਠ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਦਾਦੀ ਮਾਤਾ ਚਰਨ ਕੌਰ ਨੂੰ ਦਿੱਤੀ ਅੰਤਿਮ ਵਿਦਾਈ। ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ। ਮਨਪ੍ਰੀਤ ਸਿੰਘ ਇਯਾਲੀ ਨੇ ਪੈਰੋਲ ਦੀਆਂ ਸਖ਼ਤ ਸ਼ਰਤਾਂ 'ਤੇ ਸਰਕਾਰ ਨੂੰ ਘੇਰਿਆ।
- ਅਨੰਨਿਆ ਬਿਰਲਾ ਕੌਣ ਹਨ, ਜਿਨ੍ਹਾਂ ਦੀ ਕਾਰੋਬਾਰ ਤੋਂ ਬਾਲੀਵੁੱਡ ਤੱਕ ਚਰਚਾ ਹੋ ਰਹੀ ਹੈ
ਕਰਣ ਜੌਹਰ ਦੇ ਸ਼ੋਅ 'ਕੌਫ਼ੀ ਵਿਦ ਕਰਨ' 'ਚ ਅਨੰਨਿਆ ਨੇ ਆਪਣੀ ਨਿੱਜੀ ਜ਼ਿੰਦਗੀ, ਵਿਆਹ ਦੇ ਪ੍ਰਸਤਾਵਾਂ ਤੇ ਕਾਰੋਬਾਰੀ ਦੁਨੀਆ 'ਚ ਪਿਤਰਸੱਤਾ ਬਾਰੇ ਕੁਝ ਗੱਲਾਂ ਕੀਤੀਆਂ, ਜਿਨ੍ਹਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ...
- ਮੁੜ ਦਿਖੀ ਮੋਦੀ-ਨੀਤੀਸ਼ ਦੀ ਜੋੜੀ, ਗਲੇ ਮਿਲ ਕੇ ਕੀਤਾ ਸਵਾਗਤ, PM ਮੋਦੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ
PM Modi Nitish Kumar Meeting: PM ਨਰਿੰਦਰ ਮੋਦੀ ਦੇ ਬਿਹਾਰ ਦੌਰੇ ਦੌਰਾਨ ਪਟਨਾ ਏਅਰਪੋਰਟ 'ਤੇ ਨੀਤੀਸ਼ ਕੁਮਾਰ ਨੇ ਕੀਤਾ ਸਵਾਗਤ। ਦੋਵਾਂ ਆਗੂਆਂ ਦੇ ਗਲੇ ਮਿਲਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ।
- Akali-BJP Alliance: 8 ਦਸੰਬਰ ਨੂੰ ਹੋਵੇਗਾ ਅਕਾਲੀ-ਭਾਜਪਾ ਗਠਜੋੜ ਦਾ ਐਲਾਨ?
ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਮੋਗਾ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਮੋਗਾ ਦੀ ਦਾਣਾ ਮੰਡੀ ਵਿੱਚ ਰੱਖੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
- ਅੰਮ੍ਰਿਤਪਾਲ ਨੂੰ ਲੈ ਕੇ ਅੰਮ੍ਰਿਤਪਾਲ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਈ ਪੁਲਿਸ
- ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਅੰਤਿਮ ਸਸਕਾਰ, ਜੱਲੂਪੁਰ ਖੇੜਾ ਵਿਖੇ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ
Amritpal Singh: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਅੰਤਿਮ ਸਸਕਾਰ। ਹਿਰਾਸਤੀ ਪੈਰੋਲ 'ਤੇ ਅੰਤਿਮ ਰਸਮਾਂ ਵਿੱਚ ਹੋਏ ਸ਼ਾਮਲ।
- Amritpal Singh News | ਅੰਮ੍ਰਿਤਪਾਲ ਸਿੰਘ ਦੇ ਜੱਲੂਪੁਰ ਤੋਂ ਨਿੱਕਲਦੇ ਸਾਰ ਹੀ ਦੇਖੋ ਕੀ ਹੋਇਆ! | News18 Punjab
news18 punjab live, punjabi news, punjab news, punjab news today, punjabi news live, Amritpal singh Parole, Punjab election, Punjab Election news today, Punjab Election 2027, punjab da case, Punjab Weather Update, Cyclon Alert, Gold Silver Price Update, Beadbi bill, DA update, strait of hormuz indian shipsFind Latest News, Top Headlines And breaking news only on News18 Punjab Youtube Channel.For All Live Coverage, Exclusive And Latest News Update, Watch The LIVE TV Of News18 Punjab, Catch The Latest News LIVENews18 Mobile App: https://onelink.to/desc-youtubeNews 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are…
- Bihar Bridge Controversy | ਬਿਹਾਰ 'ਚ ਨਿਤੀਸ਼ ਕੁਮਾਰ ਦੇ ਨਾਂਅ 'ਤੇ ਪੁਲ ਬਣਾਉਣ 'ਤੇ ਵਿਵਾਦ | PM Modi
ਬਿਹਾਰ ਵਿੱਚ ਇੱਕ ਪੁਲ ਦਾ ਨਾਮ ਨਿਤੀਸ਼ ਕੁਮਾਰ ਦੇ ਨਾਮ 'ਤੇ ਰੱਖਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਇਸ ਫੈਸਲੇ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਹ ਪੁਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਬਣਨਾ ਸੀ, ਪਰ ਬਿਹਾਰ ਸਰਕਾਰ ਨੇ ਇਸ ਦਾ ਨਾਮ ਬਦਲ ਦਿੱਤਾ। AAP ਨੇ ਸਰਕਾਰ ਦੇ ਇਸ ਕਦਮ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। controversy has erupted in Bihar over the naming of a bridge after Nitish Kumar. The Aam Aadmi Party has questioned the decision, claiming that the bridge was supposed to be named after Sri Guru Gobind Singh Ji, but the Bihar government changed the name. AAP has condemned the move, alleging that it has hurt Sikh sentiments.
- ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਸਮਾਜਿਕ ਬਰਾਬਰੀ ਦਾ ਮਾਰਗ: ਕੁੰਵਰ ਵਿਜੈ ਪ੍ਰਤਾਪ ਸਿੰਘ
ਸਮਰਸਤਾ ਸੰਕਲਪ ਯਾਤਰਾ ਚੌਥੇ ਦਿਨ ਸ੍ਰੀ ਮੁਕਤਸਰ ਸਾਹਿਬ ਅਤੇ ਦੋਦਾ ਤੋਂ ਹੁੰਦੀ ਹੋਈ ਬਠਿੰਡਾ ਪਹੁੰਚੀ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਗੁਰੂ ਰਵਿਦਾਸ ਜੀ ਦੇ ਸਮਾਜਿਕ ਬਰਾਬਰੀ ਦੇ ਸੰਦੇਸ਼ ਬਾਰੇ ਵਿਚਾਰ ਸਾਂਝੇ ਕੀਤੇ।
- Akali-BJP Alliance Update | ਕੀ 8 ਦਸੰਬਰ ਨੂੰ ਹੋਵੇਗਾ ਅਕਾਲੀ-ਬੀਜੇਪੀ ਗਠਜੋੜ ? | Akali Dal Moga Rally
ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਮੋਗਾ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਮੋਗਾ ਦੀ ਦਾਣਾ ਮੰਡੀ ਵਿੱਚ ਰੱਖੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵੀ ਗਠਜੋੜ ਦੀਆਂ ਚਰਚਾਵਾਂ ਦੇ ਦਰਮਿਆਨ ਹੋਣ ਜਾ ਰਹੀ ਇਸ ਰੈਲੀ ਨੂੰ ਕਈ ਸਿਆਸੀ ਨਜ਼ਰੀਆਂ ਨਾਲ ਦੇਖਿਆ ਜਾ ਰਿਹਾ ਹੈ। ਕੀ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਕੋਈ ਨਵਾਂ ਸੰਕੇਤ ਦੇਵੇਗੀ? ਦੇਖੋ ਪੂਰੀ ਰਿਪੋਰਟ। Shiromani Akali Dal will hold a major rally in Moga on December 8 to mark the birth anniversary of former Punjab Chief Minister Parkash Singh Badal. The rally will take place at Moga’s Dana Mandi. Sukhbir Singh Badal reviewed the preparations for the event. The rally is being organised amid discussions about a possible alliance between the Akali Dal and the BJP, giving it added…
- Punjab Di Taja Khabar | 4 ਵਜੇ ਦੀਆਂ ਵੱਡੀਆਂ ਖ਼ਬਰਾਂ | Parkash Singh Badal | Sukhbir Badal | Amritpal
ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਮੋਗਾ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਮੋਗਾ ਦੀ ਦਾਣਾ ਮੰਡੀ ਵਿੱਚ ਰੱਖੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵੀ ਗਠਜੋੜ ਦੀਆਂ ਚਰਚਾਵਾਂ ਦੇ ਦਰਮਿਆਨ ਹੋਣ ਜਾ ਰਹੀ ਇਸ ਰੈਲੀ ਨੂੰ ਕਈ ਸਿਆਸੀ ਨਜ਼ਰੀਆਂ ਨਾਲ ਦੇਖਿਆ ਜਾ ਰਿਹਾ ਹੈ। ਕੀ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਕੋਈ ਨਵਾਂ ਸੰਕੇਤ ਦੇਵੇਗੀ? ਦੇਖੋ ਪੂਰੀ ਰਿਪੋਰਟ।The Shiromani Akali Dal will hold a major rally in Moga on December 8 to mark the birth anniversary of former Punjab Chief Minister Parkash Singh Badal. The rally will take place at Moga’s Dana Mandi. Sukhbir Singh Badal reviewed the preparations for the event. The rally is being organised amid discussions about a possible alliance between the Akali Dal and the BJP, giving it added…
- ਉਮਰ ਕੈਦ ਭੁਗਤ ਰਹੇ 26 ਕੈਦੀਆਂ ਦੀ ਹੋਵੇਗੀ ਰਿਹਾਈ,CM ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਲੱਗੀ ਮੁਹਰ
ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਹੇਠ ਝਾਰਖੰਡ ਰਾਜ ਸਜ਼ਾ ਸਮੀਖਿਆ ਬੋਰਡ ਦੀ ਇੱਕ ਮੀਟਿੰਗ ਹੋਈ, ਜਿਸ ਦੌਰਾਨ ਉਮਰ ਕੈਦ ਕੱਟ ਰਹੇ 73 ਕੈਦੀਆਂ ਦੇ ਮਾਮਲਿਆਂ ਦੀ ਸਮੀਖਿਆ ਕੀਤੀ ਗਈ।
- ਕਿਹੜਾ ਜਾਨਵਰ ਆਪਣੇ ਪੇਟ ਵਿੱਚ ਸਭ ਤੋਂ ਵੱਧ ਗੈਸ ਪੈਦਾ ਕਰਦਾ ਹੈ? ਕਿਉਂ ਖੋਜ ਕਰ ਰਹੇ ਹਨ ਵਿਗਿਆਨੀ?
ਭਾਵੇਂ ਲੋਕ ਪੇਟ ਵਿੱਚ ਗੈਸ ਬਣਨ ਨੂੰ ਮਜ਼ਾਕ ਵਜੋਂ ਲੈ ਸਕਦੇ ਹਨ, ਪਰ ਅਸਲ ਵਿੱਚ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ। ਸਾਰੇ ਜੀਵਾਂ—ਮਨੁੱਖਾਂ ਤੋਂ ਲੈ ਕੇ ਜਾਨਵਰਾਂ ਤੱਕ—ਵਿੱਚ ਗੈਸ ਬਣਨਾ ਇੱਕ ਆਮ ਗੱਲ ਹੈ। ਵਿਗਿਆਨੀਆਂ ਅਨੁਸਾਰ, ਜਾਨਵਰਾਂ ਦੇ ਸਰੀਰ ਵਿੱਚ ਗੈਸ ਬਣਨ ਅਤੇ ਮੀਥੇਨ ਦੇ ਨਿਕਲਣ ਦੀ ਪ੍ਰਕਿਰਿਆ ਤੋਂ ਉਨ੍ਹਾਂ ਦੇ ਪਾਚਨ ਪ੍ਰਣਾਲੀ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਗਾਵਾਂ ਮੀਥੇਨ ਦਾ ਸਭ ਤੋਂ ਵੱਡਾ ਸਰੋਤ ਹਨ; ਇਸ ਤੋਂ ਇਲਾਵਾ ਘੋੜੇ ਅਤੇ ਸਿਉਂਕ ਵੀ ਇਸ ਵਿੱਚ ਯੋਗਦਾਨ ਪਾਉਂਦੇ ਹਨ।
- ASI ਇਕਬਾਲ ਸਿੰਘ ਕਤਲ ਕਾਂਡ 'ਚ ਵੱਡਾ ਪੁਲਿਸ ਐਕਸ਼ਨ!
ASI ਇਕਬਾਲ ਸਿੰਘ ਦੇ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਜ਼ੀਰਕਪੁਰ ਦੇ ਹੋਟਲ 'ਚ ਗੋਲੀਆਂ ਦੀ ਗੂੰਜ ਤੋਂ ਬਾਅਦ ਸ਼ੂਟਰ ਜ਼ਖ਼ਮੀ ਅਤੇ ਮਹਿਲਾ ਸਾਥਣ ਗ੍ਰਿਫ਼ਤਾਰ। ਹੁਣ ਜਾਂਚ ਦੌਰਾਨ ਕਿਹੜੇ ਨਵੇਂ ਖੁਲਾਸੇ ਹੋਣਗੇ?